Thursday, April 23, 2026
spot_img

ਚਾਰ ਦੇਸ਼ਾਂ ਦੇ ਰਾਜਦੂਤਾਂ ਨੇ ਰਾਸ਼ਟਰਪਤੀ ਨੂੰ ਆਪਣੇ ਪਛਾਣ ਪੱਤਰ ਕੀਤੇ ਪੇਸ਼

Must read

ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ (23 ਅਪ੍ਰੈਲ, 2026) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਲਾਓ ਪੀਡੀਆਰ, ਕਾਂਗੋ, ਨਾਮੀਬੀਆ ਅਤੇ ਗਿਨੀ-ਬਿਸਾਉ ਦੇ ਰਾਜਦੂਤਾਂ ਦੁਆਰਾ ਪੇਸ਼ ਕੀਤੇ ਗਏ ਪਛਾਣ ਪੱਤਰ ਸਵੀਕਾਰ ਕੀਤੇ।

ਆਪਣੇ ਪਛਾਣ ਪੱਤਰ ਪੇਸ਼ ਕਰਨ ਵਾਲਿਆਂ ਵਿੱਚ ਸ਼ਾਮਲ ਸਨ:

  1. ਸ਼੍ਰੀਮਤੀ ਵਿਥਾਇਆ ਜ਼ਯਾਵੋਂਗ, ਲਾਓ ਪੀਪਲਜ਼ ਡੈਮੋਕ੍ਰੇਟਿਕ ਰੀਪਬਲਿਕ ਦੀ ਰਾਜਦੂਤ,
  2. ਸ਼੍ਰੀਮਤੀ ਐਮਿਲੀ ਅਯਾਜ਼ਾ ਮੁਸ਼ੋਬੇਕਵਾ, ਡੈਮੋਕ੍ਰੇਟਿਕ ਰੀਪਬਲਿਕ ਆਫ ਦ ਕਾਂਗੋ ਦੀ ਰਾਜਦੂਤ,
  3. ਵਿੰਗ ਕਮਾਂਡਰ ਐਲੇਕਸ ਲੁਨਿਆਜ਼ੋ ਟੁਕੂਹੁਪਵੇਲੇ (ਸੇਵਾਮੁਕਤ), ਨਾਮੀਬੀਆ ਗਣਰਾਜ ਦੇ ਹਾਈ ਕਮਿਸ਼ਨਰ,
  4. ਸ਼੍ਰੀ ਐਂਟੋਨੀਓ ਸੇਰੀਫੋ ਐਂਬਾਲੋ, ਗਿਨੀ-ਬਿਸਾਉ ਗਣਰਾਜ ਦੇ ਰਾਜਦੂਤ।
- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article