Saturday, February 24, 2024
spot_img

ਪੰਜਾਬ

ਕਿਸਾਨ ਆਗੂਆਂ ਨੇ ਸ਼ੁਭਕਰਨ ਦਾ ਸਸਕਾਰ ਕਰਨ ਤੋਂ ਕੀਤਾ ਇਨਕਾਰ

ਬੀਤੇ ਦਿਨੀਂ ਖਨੌਰੀ ਬਾਰਡਰ 'ਤੇ ਹਰਿਆਣਾ ਪੁਲਿਸ ਵੱਲੋਂ ਕਿਸਾਨ ਅੰਦੋਲਨ ਦੌਰਾਨ ਹਮਲਾ ਕੀਤਾ ਗਿਆ ਜਿਸ ਵਿਚ 21 ਸਾਲਾ ਨੌਜਵਾਨ ਕਿਸਾਨ ਦੀ ਗੋਲੀ ਲੱਗਣ ਨਾਲ...

Hukamnama Sahib

ਸਲੋਕੁ ਮ: ੩ ॥ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥ ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥

ਸਲੋਕੁ ਮ: ੩ ॥ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥ ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥ ਅੰਦਰਿ ਸਹਜੁ...

ਰਾਜਨੀਤੀ

ਰਾਸ਼ਟਰੀ

BRS ਵਿਧਾਇਕ ਲਾਸਯਾ ਨੰਦਿਤਾ ਦੀ ਸੜਕ ਹਾਦਸੇ ‘ਚ ਮੌ*ਤ, ਡਿਵਾਈਡਰ ਨਾਲ ਟਕਰਾਈ ਬੇਕਾਬੂ ਹੋਈ ਕਾਰ

ਤੇਲੰਗਾਨਾ ਵਿੱਚ ਵਿਰੋਧੀ ਪਾਰਟੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਨੇਤਾ ਅਤੇ ਵਿਧਾਇਕ ਜੀ. ਲਾਸਯਾ ਨੰਦਿਤਾ ਦੀ ਸ਼ੁੱਕਰਵਾਰ ਨੂੰ ਮੌਤ ਹੋ ਗਈ। ਪਟਨਾਚੇਰੂ ਵਿੱਚ ਸੜਕ...

ਅੰਤਰਰਾਸ਼ਟਰੀ

ਕੈਮਰੇ ਸਾਹਮਣੇ ਆਈ ਸ਼ੁੰਭਕਰਨ ਦੀ ਮਾਂ, ਪੁੱਤ ਦਾ ਸਸਕਾਰ ਕਰਨ ਦੀ ਕੀਤੀ ਮੰਗ

ਖਨੌਰੀ ਬਾਰਡਰ ‘ਤੇ ਸ਼ਹੀਦ ਹੋਏ ਬਠਿੰਡਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮਾਂ ਕੈਮਰੇ ਦੀ ਸਾਹਮਣੇ ਆਈ। ਜਿਸ ਤੋਂ ਬਾਅਦ ਮੀਡੀਆ ਸਾਹਮਣੇ ਉਸਨੇ ਆਪਣੀ...
647,000FansLike
17,800FollowersFollow
36,000SubscribersSubscribe
- Advertisement -spot_img

ਅਪਰਾਧ

ਬਿਜਨੇਸ

ਪੰਜਾਬ ਵਿਧਾਨਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ ਹੋਵੇਗਾ ਸ਼ੁਰੂ, ਵਿੱਤ ਮੰਤਰੀ ਇਸ ਦਿਨ ਪੇਸ਼ ਕਰਨਗੇ ਬਜਟ

ਚੰਡੀਗੜ੍ਹ ਵਿੱਚ ਅੱਜ ਪੰਜਾਬ ਕੈਬਨਿਟ ਦੀ ਅਹਿਮ ਬੈਠਕ ਹੋਈ। ਜਿਸ ਵਿੱਚ ਬਜਟ ਸੈਸ਼ਨ ਨੂੰ ਲੈ ਕੇ ਫੈਸਲਾ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਚੀਮਾ...

ਰੱਖਿਆ ਮੰਤਰਾਲੇ ਨੇ 84 ਹਜ਼ਾਰ 560 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ

ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ 84 ਹਜ਼ਾਰ 560 ਕਰੋੜ ਰੁਪਏ ਦੇ ਰੱਖਿਆ ਸੌਦੇ ਨੂੰ ਮਨਜ਼ੂਰੀ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਾਲੀ ਰੱਖਿਆ...

ਸਾਵਧਾਨ ! Paytm ਦਾ FASTag ਇਸਤੇਮਾਲ ਕਰਨ ਵਾਲਿਆਂ ਨੂੰ ਦੇਣਾ ਪੈ ਸਕਦੈ ਦੁੱਗਣਾ Toll

ਨਵੀਂ ਦਿੱਲੀ: ਪੇਟੀਐਮ ਫਾਸਟੈਗ ਯੂਜ਼ਰਸ ਨੂੰ ਹੁਣ ਨਵਾਂ ਫਾਸਟੈਗ ਲੈਣਾ ਹੋਵੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀ ਰੋਡ ਟੋਲਿੰਗ ਅਥਾਰਟੀ ਨੇ ਫਾਸਟੈਗ ਉਪਭੋਗਤਾਵਾਂ ਲਈ...

RBI ਵੱਲੋਂ ਇੱਕ ਹੋਰ ਝਟਕਾ : Paytm ਤੋਂ ਬਾਅਦ Visa-Mastercard ‘ਤੇ ਕੱਸਿਆ ਸ਼ਿਕੰਜਾ

ਪੇਟੀਐਮ 'ਤੇ ਕਾਰਵਾਈ ਤੋਂ ਬਾਅਦ ਰਿਜ਼ਰਵ ਬੈਂਕ ਨੇ ਕਾਰਡ ਪੇਮੈਂਟ ਗੇਟਵੇਜ਼ ਵੀਜ਼ਾ, ਮਾਸਟਰ ਕਾਰਡ, ਐਮੇਕਸ ਅਤੇ ਡਾਇਨਰਸ ਨੂੰ ਵੱਡਾ ਝਟਕਾ ਦਿੱਤਾ ਹੈ। ਆਰਬੀਆਈ ਨੇ...

ਪੰਜਾਬ ‘ਚ ਇਸ ਦਿਨ ਨਹੀਂ ਮਿਲੇਗਾ ਪੈਟਰੋਲ-ਡੀਜ਼ਲ! ਬੰਦ ਰਹਿਣਗੇ ਪੰਪ

ਪੰਜਾਬ ਵਿੱਚ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਐਸੋਸ਼ੀਏਸ਼ਨ ਨੇ ਐਲਾਨ ਕੀਤਾ ਹੈ ਕਿ 15 ਤੋੰ 22 ਫ਼ਰਵਰੀ ਤੱਕ ਤੇਲ ਵਿੱਕਰੀ...

ਖੇਡਾਂ

IND vs ENG: ਟੀਮ ਇੰਡੀਆ ਦੀ ਸਭ ਤੋਂ ਵੱਡੀ ਜਿੱਤ, 434 ਦੌੜਾਂ ਨਾਲ ਜਿੱਤਿਆ ਤੀਜਾ ਟੈਸਟ ਮੈਚ

ਭਾਰਤ ਨੇ ਰਾਜਕੋਟ 'ਚ ਖੇਡੇ ਗਏ ਤੀਜੇ ਟੈਸਟ ਮੈਚ 'ਚ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾ ਦਿੱਤਾ ਹੈ। ਟੀਮ ਇੰਡੀਆ ਨੇ ਆਪਣੀ ਪਹਿਲੀ ਪਾਰੀ...

ਜ਼ਰੂਰ ਪੜ੍ਹੋ

ਸਿੱਖਿਆ