ਪੰਜਾਬ ਸਰਕਾਰ ਦੇ ਵੱਲੋਂ ਅੱਜ ਸੂਬੇ ਵਿੱਚ 11 ਆਈਪੀਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ। ਇਹਨਾਂ 11 ਆਈਪੀਐਸ ਅਫਸਰਾਂ ਦੇ ਤਬਾਦਲਿਆਂ ਦੇ ਲਿਸਟ ਵਿੱਚ, ਇੱਕ ਪੁਲਿਸ ਕਮਿਸ਼ਨਰ ਅਤੇ ਦੋ ਐਸਐਸਪੀ ਦੇ ਨਾਮ ਸ਼ਾਮਿਲ ਹਨ।