ਚੰਡੀਗੜ੍ਹ, 31 ਜੁਲਾਈ- ਪੰਜਾਬ ਦੇ ਨਵ ਨਿਯੁਕਤ ਗਵਰਨਰ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਦੇ ਪੰਜਾਬ ਭਵਨ ਵਿਖੇ ਅਹੁਦੇ ਦੀ ਸਹੁੰ ਚੁੱਕੀ। ਉਨ੍ਹਾਂ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੇ ਸਹੁੰ ਚੁੱਕਵਾਈ। ਦਸ ਦੇਈਏ ਕੀ ਗੁਲਾਬ ਚੰਦ ਕਟਾਰੀਆ 8 ਵਾਰ ਐਮ.ਐਲ.ਏ. ਅਤੇ ਇਕ ਵਾਰ ਐਮ.ਪੀ. ਵੀ ਰਹੇ ਹਨ।