ਹੁਸ਼ਿਆਰਪੁਰ : ਜ਼ਮਾਨਤ ‘ਤੇ ਜੇਲ੍ਹ ਬਾਹਰ ਆਏ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਸ਼ੌਪਿੰਗ Mall ‘ਤੇ ਵਿਜੀਲੈਂਸ ਵੱਲੋਂ ਰੇਡ ਹੋਈ ਹੈ। ਵਿਜੀਲੈਂਸ ਟੀਮ Mall ਦੀ ਪੈਮਾਇਸ਼ ਕਰਨ ਪਹੁੰਚੀ ਹੈ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਸ਼ੌਪਿੰਗ ਮਾਲ ਹੁਸ਼ਿਆਰਪੁਰ ‘ਚ ਜਲੰਧਰ ਬਾਈਪਾਸ ‘ਤੇ ਸਥਿਤ ਹੈ। ਦੱਸ ਦਈਏ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਇਲਜ਼ਾਮ ‘ਚ ਗ੍ਰਿਫ਼ਾਤਰ ਕੀਤਾ ਗਿਆ ਸੀ।