Thursday, April 25, 2024
spot_img

ਵਿਜੀਲੈਂਸ ਟੀਮ ਵੱਲੋਂ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ Mall ‘ਤੇ ਰੇਡ

Must read

ਹੁਸ਼ਿਆਰਪੁਰ : ਜ਼ਮਾਨਤ ‘ਤੇ ਜੇਲ੍ਹ ਬਾਹਰ ਆਏ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਸ਼ੌਪਿੰਗ Mall ‘ਤੇ ਵਿਜੀਲੈਂਸ ਵੱਲੋਂ ਰੇਡ ਹੋਈ ਹੈ। ਵਿਜੀਲੈਂਸ ਟੀਮ Mall ਦੀ ਪੈਮਾਇਸ਼ ਕਰਨ ਪਹੁੰਚੀ ਹੈ। ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦਾ ਸ਼ੌਪਿੰਗ ਮਾਲ ਹੁਸ਼ਿਆਰਪੁਰ ‘ਚ ਜਲੰਧਰ ਬਾਈਪਾਸ ‘ਤੇ ਸਥਿਤ ਹੈ। ਦੱਸ ਦਈਏ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਇਲਜ਼ਾਮ ‘ਚ ਗ੍ਰਿਫ਼ਾਤਰ ਕੀਤਾ ਗਿਆ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article