Saturday, July 27, 2024
spot_img

PSEB ਨੇ ਦਿੱਤਾ ਵੱਡਾ ਝਟਕਾ ! ਵਿਦਿਆਰਥੀਆਂ ਦੀ ਇਹ ਸਹੂਲਤ ਕੀਤੀ ਬੰਦ

Must read

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। PSEB ਨੇ 2023-24 ਤੋਂ ਪ੍ਰੀਖਿਆਵਾਂ ਦੀ Re-evaluation ਦੀ ਸਹੂਲਤ ਬੰਦ ਕਰ ਦਿੱਤੀ ਹੈ। ਵਿਦਿਆਰਥੀਆਂ ਨੂੰ ਸਿਰਫ਼ Re-checking ਦੀ ਸਹੂਲਤ ਹੀ ਮਿਲੇਗੀ।

PSEB ਨੇ ਨਤੀਜੇ ‘ਚ ਦੇਰੀ ਹੋਣ ਕਰਕੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੜ ਮੁਲਾਂਕਣ ਨਾਲ ਨਤੀਜੇ ‘ਚ ਦੇਰੀ ਹੁੰਦੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article