ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। PSEB ਨੇ 2023-24 ਤੋਂ ਪ੍ਰੀਖਿਆਵਾਂ ਦੀ Re-evaluation ਦੀ ਸਹੂਲਤ ਬੰਦ ਕਰ ਦਿੱਤੀ ਹੈ। ਵਿਦਿਆਰਥੀਆਂ ਨੂੰ ਸਿਰਫ਼ Re-checking ਦੀ ਸਹੂਲਤ ਹੀ ਮਿਲੇਗੀ।
PSEB ਨੇ ਨਤੀਜੇ ‘ਚ ਦੇਰੀ ਹੋਣ ਕਰਕੇ ਇਹ ਫ਼ੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੁੜ ਮੁਲਾਂਕਣ ਨਾਲ ਨਤੀਜੇ ‘ਚ ਦੇਰੀ ਹੁੰਦੀ ਹੈ।