Tuesday, May 19, 2026
spot_img

ਮਹਿੰਗਾਈ ਨੇ ਦਿੱਤਾ ਇੱਕ ਹੋਰ ਵੱਡਾ ਝਟਕਾ : ਦੁੱਧ ਦੀਆਂ ਕੀਮਤਾਂ ‘ਚ ਫ਼ੇਰ ਤੋਂ ਹੋਇਆ ਵਾਧਾ, ਐਨੇ ਰੁਪਏ ਵਧੇ ਰੇਟ . . .

Must read

ਮਹਿੰਗਾਈ ਨੇ ਆਮ ਲੋਕਾਂ ਨੂੰ ਇੱਕ ਹੋਰ ਝਟਕਾ ਦਿੱਤਾ ਹੈ। ਅੱਜ ਜਿੱਥੇ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦੁਬਾਰ ਤੋਂ ਵਾਧਾ ਕੀਤਾ ਗਿਆ ਹੈ ਉਥੇ ਖਾਣ-ਪੀਣ ਵਾਲੀਆਂ ਵਸਤੂਆਂ ਦੇ ਵੀ ਰੇਟ ਵਧੇ ਹਨ।

ਹੁਣ VITA ਨੇ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ। ਨਵੀਆਂ ਦਰਾਂ 20 ਮਈ, 2026 ਤੋਂ ਲਾਗੂ ਹੋਣਗੀਆਂ। ਨਵੀਂ ਕੀਮਤ ਦੇ ਅਨੁਸਾਰ ਹਰਿਆਣਾ ਵਿੱਚ VITA ਫੁੱਲ ਕਰੀਮ ਦੁੱਧ ਦੇ 500 ਮਿ.ਲੀ. ਪੈਕੇਟ ਦੀ ਕੀਮਤ ₹35 ਤੋਂ ਵਧਾ ਕੇ ₹36 ਕਰ ਦਿੱਤੀ ਗਈ ਹੈ, ਜਦੋਂ ਕਿ 1 ਲੀਟਰ ਪੈਕ ਹੁਣ ₹69 ਦੀ ਬਜਾਏ ₹71 ਵਿੱਚ ਉਪਲਬਧ ਹੋਵੇਗਾ। ਟੋਨਡ ਦੁੱਧ ਦੇ ਪੈਕੇਟਾਂ ‘ਤੇ ਵੀ ₹1 ਤੋਂ ₹2 ਤੱਕ ਦਾ ਵਾਧਾ ਲਾਗੂ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਸਟੈਂਡਰਡਾਈਜ਼ਡ ਅਤੇ ਡਬਲ ਟੋਨਡ ਦੁੱਧ ਦੀਆਂ ਕੀਮਤਾਂ ਵਿੱਚ ਵੀ ਸੋਧ ਕੀਤੀ ਗਈ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article