ਕੁਲ੍ਹੜ ਪੀਜ਼ਾ ਜੋੜਾ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਅਕਸਰ ਚਰਚਾ ਵਿੱਚ ਰਹਿੰਦਾ ਹੈ। ਜਲੰਧਰ ਦੇ ਇਸ ਜੋੜੇ ਦਾ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਹੈਕ ਕਰ ਦਿੱਤਾ। ਜਿਸ ਤੋਂ ਬਾਅਦ ਇਹ ਜੋੜਾ ਫਿਰ ਤੋਂ ਲੋਕਾਂ ‘ਚ ਚਰਚਾ ਆ ਗਿਆ। ਜਾਣਕਾਰੀ ਦੇ ਅਨੁਸਾਰ ਕੁਲ੍ਹੜ ਵਾਲੇ ਸਹਿਜ ਅਰੋੜਾ ਦੀ ਪਤਨੀ ਗੁਰਪ੍ਰੀਤ ਕੌਰ ਦੇ ਇੰਸਟਾ ਗ੍ਰਾਮ ਅਕਾਊਂਟ ਤੋਂ ਕਿਸੇ ਅਣਜਾਣ ਵਿਅਕਤੀਆਂ ਦਾ ਤਸਵੀਰਾਂ ਸ਼ੇਅਰ ਹੋਣ ਤੋਂ ਬਾਅਦ ਚਾਰੇ ਪਾਸੇ ਚਰਚਾ ਛਿੜ ਗਈ। ਤਸਵੀਰਾਂ ਸਾਹਮਣੇ ਆਉਣ ਤੌ ਬਾਅਦ ਪਤਾ ਲੱਗਾ ਕਿ ਉਹਨ੍ਹਾਂ ਦਾ ਅਕਾਊਂਟ ਹੈਕ ਹੋਣ ਦੀ ਚਰਚਾ ਛਿੜ ਗਈ। ਜਿਸ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਡਿਲੀਟ ਕਰ ਦਿੱਤਾ ਗਿਆ। ਹਾਲਾਂਕਿ ਸੱਚ ਕੀ ਹੈ ਇਹ ਸਾਹਮਣੇ ਨਹੀਂ ਆਇਆ ਕੀ ਉਨ੍ਹਾਂ ਦਾ ਅਕਾਊਂਟ ਹੈਕ ਹੋਇਆ ਸੀ ਜਾਂ ਨਹੀਂ। ਦਸ ਦੇਈਏ ਕਿ ਜਲੰਧਰ ਪੁਲਿਸ ਨੇ ਕੁਲ੍ਹੜ ਪੀਜ਼ਾ ਜੋੜਾ ਅਕਸਰ ਹੀ ਕਿਸੇ ਨਾ ਕਿਸੇ ਗੱਲ ਨੂੰ ਲੈਕੇ ਅਕਸਰ ਚਰਚਾ ਵਿੱਚ ਰਹਿੰਦਾ ਹੈ। ਜਲੰਧਰ ਦੇ ਇਸ ਜੋੜੇ ਦਾ ਸ਼ੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਹੈਕ ਕਰ ਦਿੱਤਾ। ਜਿਸ ਤੋਂ ਬਾਅਦ ਇਹ ਜੋੜਾ ਫਿਰ ਤੋਂ ਲੋਕਾਂ ‘ਚ ਚਰਚਾ ਆ ਗਿਆ। ਜਾਣਕਾਰੀ ਦੇ ਅਨੁਸਾਰ ਕੁਲ੍ਹੜ ਪੀਜ਼ਾ ਜੋੜੇ ਨੂੰ ਸੁਰੱਖਿਆ ਦੇ ਦਿੱਤੀ ਹੈ। ਉਨ੍ਹਾ ਦੇ ਹੋਟਲ ਦੇ ਬਾਹਰ ਪੀਸੀਆਰ ਤਾਇਨਾਤ ਕਰ ਦਿੱਤੀ ਗਈ ਹੈ।
Kulhad Pizza ਕਪਲ ਬਾਰੇ ਮੁੜ ਆਈ ਅਜਿਹੀ ਖ਼ਬਰ, ਫਿਰ ਤੋਂ ਲੋਕਾਂ ‘ਚ ਛਿੜੀ ਚਰਚਾ, ਜਾਣੋ ਵਜ੍ਹਾ !




