ਦਿੱਗਜ ਅਦਾਕਾਰ ਗੁਰਪ੍ਰੀਤ ਘੁੱਗੀ ਦਾ ਪੁੱਤ ਸੁਖਨ ਵੜੈਚ ਨੇ ਫ਼ਿਲਮਾਂ ‘ਚ ਐਂਟਰੀ ਕਰ ਰਹੀ ਹੈ। ਦੱਸ ਦਈਏ ਕਿ ਸੁਖਨ ਵੜੈਚ ਪੰਜਾਬੀ ਫ਼ਿਲਮ ‘ਚਾਲੀ ਦਿਨ’ ਨਾਲ ਆਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਕਰੇਗਾ। ਉਂਝ ਉਹ ਇਸ ਤੋਂ ਪਹਿਲਾਂ ‘ਬਾਰਡਰ-2’ ਵਿੱਚ ਵੀ ਨਜ਼ਰ ਆਵੇਗਾ।