Sunday, May 10, 2026
spot_img

CM ਭਗਵੰਤ ਮਾਨ ਨੇ ਮਾਂ ਦਿਵਸ ਦੀਆਂ ਦਿੱਤੀਆਂ ਵਧਾਈਆਂ, ਪਤਨੀ ਅਤੇ ਆਪਣੀ ਮਾਤਾ ਜੀ ਨਾਲ ਸਾਂਝੀ ਕੀਤੀ ਤਸਵੀਰ

Must read

ਸਾਰਾ ਦੇਸ਼ ਅੱਜ ਮਾਂ ਦਿਵਸ ਮਨ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਮਾਵਾਂ ਨੂੰ ਮਾਂ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਕਿਹਾ- “ਮਾਂ ਦਾ ਪਿਆਰ ਤੇ ਅਸੀਸਾਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਹਨ।” ਇਸ ਖਾਸ ਮੌਕੇ ‘ਤੇ CM ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਤਸਵੀਰ ਸਾਂਝੀ ਕੀਤੀ।

ਡਾ. ਗੁਰਪ੍ਰੀਤ ਕੌਰ ਮਾਨ ਨੇ ਮਾਂ ਦਿਵਸ ਮੌਕੇ ਤਸਵੀਰ ਸਾਂਝੀ ਕਰਕੇ ਲਿਖਿਆ- ‘ਮਾਂ’ … ਸਿਦਕ, ਸਬਰ, ਸ਼ੁਕਰ ਤੇ ਹਲੀਮੀ ਦਾ ਨਾਮ। ਮਾਂ ਦਿਵਸ ਦੀਆਂ ਦੁਨੀਆਂ ਭਰ ‘ਚ ਵੱਸਦੀਆਂ ਮਾਵਾਂ ਨੂੰ ਮੁਬਾਰਕਾਂ। ਪਰਮਾਤਮਾ ਸਭ ਨੂੰ ਤੰਦਰੁਸਤੀਆਂ ਤੇ ਚੜ੍ਹਦੀਕਲਾ ਬਖ਼ਸ਼ਣ।“

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article