Saturday, July 27, 2024
spot_img

CM ਮਾਨ ਅੱਜ ਮਾਣਮੱਤੇ ਖਿਡਾਰੀਆਂ ਨੂੰ ਕਲਾਸ-ਵਨ ਨੌਕਰੀਆਂ ਦੇ ਨਿਯੁਕਤੀ ਪੱਤਰ ਦੇਣਗੇ

Must read

ਚੰਡੀਗੜ੍ਹ, 4 ਫਰਵਰੀ 2024 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 4 ਫਰਵਰੀ 2024 ਦਿਨ ਐਤਵਾਰ ਨੂੰ ਸਵੇਰੇ 11.00 ਵਜੇ ਮੁੱਖ ਮੰਤਰੀ ਰਿਹਾਇਸ਼ (ਕੋਠੀ ਨੰਬਰ 45, ਸੈਕਟਰ 2, ਚੰਡੀਗੜ੍ਹ) ਵਿਖੇ ਪੰਜਾਬ ਦੇ ਮਾਣਮੱਤੇ ਖਿਡਾਰੀਆਂ ਨੂੰ ਕਲਾਸ-ਵਨ ਨੌਕਰੀਆਂ ਦੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਜਿਨ੍ਹਾਂ ‘ਚ ਹੇਠ ਲਿਖੇ ਖਿਡਾਰੀਆਂ ਦੇ ਨਾਂਅ ਸ਼ਾਮਿਲ ਹਨ।

ਪੀ.ਪੀ.ਐਸ (ਡੀ.ਐਸ.ਪੀ)

ਹਰਮਨਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
ਮਨਦੀਪ ਸਿੰਘ (ਭਾਰਤੀ ਹਾਕੀ ਟੀਮ)
ਦਿਲਪ੍ਰੀਤ ਸਿੰਘ (ਭਾਰਤੀ ਹਾਕੀ ਟੀਮ)
ਵਰੁਣ ਕੁਮਾਰ (ਭਾਰਤੀ ਹਾਕੀ ਟੀਮ)
ਸ਼ਮਸ਼ੇਰ ਸਿੰਘ (ਭਾਰਤੀ ਹਾਕੀ ਟੀਮ)
ਹਰਮਨਪ੍ਰੀਤ ਕੌਰ (ਭਾਰਤੀ ਕ੍ਰਿਕਟ ਟੀਮ)
ਪੀ.ਸੀ.ਐਸ ਅਫ਼ਸਰ

ਰੁਪਿੰਦਰ ਪਾਲ ਸਿੰਘ (ਭਾਰਤੀ ਹਾਕੀ ਟੀਮ)
ਸਿਮਰਨਜੀਤ ਸਿੰਘ (ਭਾਰਤੀ ਹਾਕੀ ਟੀਮ)
ਹਾਰਦਿਕ ਸਿੰਘ (ਭਾਰਤੀ ਹਾਕੀ ਟੀਮ)
ਗੁਰਜੰਟ ਸਿੰਘ (ਭਾਰਤੀ ਹਾਕੀ ਟੀਮ)

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article