ਦਿੱਲੀ ਯੂਨੀਵਰਸਿਟੀ ਵਿੱਚ ਅੱਜ 4 ਜੁਲਾਈ ਦਿਨ ਵੀਰਵਾਰ ਤੋਂ ਹੋਣ ਵਾਲੀਆਂ LLB ਦੀਆਂ
ਪ੍ਰੀਖਿਆਵਾਂ ਤੋਂ ਕੁਝ ਘੰਟੇ ਪਹਿਲਾਂ ਹੀ ਮੁਲਤਵੀ ਕਰ ਦਿੱਤੀਆਂ ਹਨ।
ਇਸ ਸਬੰਧੀ ਦਿੱਲੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਹੁਕਮ ਜਾਰੀ ਕੀਤਾ ਗਿਆ ਹੈ। ਹੁਕਮਾਂ ਅਨੁਸਾਰ ਪ੍ਰੀਖਿਆਵਾਂ ਦੀ ਨਵੀਂ ਤਰੀਕ ਸਮੇਂ ਸਿਰ ਦੱਸ ਦਿੱਤੀ ਜਾਵੇਗੀ। LLB ਪ੍ਰੀਖਿਆਵਾਂ ਤੋਂ ਕੁਝ ਘੰਟੇ ਪਹਿਲਾਂ, ਕਾਨੂੰਨ ਫੈਕਲਟੀ ਦੇ ਮੁਖੀ ਅਤੇ ਡੀਨ ਅੰਜੂ ਵਾਲੀ ਨੇ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਕਿ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ ਪ੍ਰੀਖਿਆ ਮੁਲਤਵੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
BREAKING NEWS : LLB ਦੀ ਪ੍ਰੀਖਿਆਵਾਂ ਦੇਸ਼ ਦੀ ਇਸ ਯੂਨੀਵਰਸਿਟੀ ਨੇ ਕੀਤੀਆਂ ਮੁਲਤਵੀ




