ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਮਹਿਲਾਵਾਂ ਦੀ ਆਰਥਿਕ ਮਜ਼ਬੂਤੀ ਲਈ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਨੂੰ ਲੈ ਕੇ ਵੱਡੀ ਅੱਪਡੇਟ ਸਾਹਮਣੇ ਆਈ ਹੈ। ਸਰਕਾਰ ਨੇ ਐਲਾਨ ਕੀਤਾ ਹੈ ਕਿ ਇਸ ਸਕੀਮ ਹੇਠ ਰਜਿਸਟ੍ਰੇਸ਼ਨ ਪ੍ਰਕਿਰਿਆ 15 ਅਪ੍ਰੈਲ 2026 ਭਾਵ ਭਲਕੇ ਤੋਂ ਸ਼ੁਰੂ ਕੀਤੀ ਜਾਵੇਗੀ।
ਔਨਲਾਈਨ Apply ਕਿਵੇਂ ਕਰੀਏ
1 .Website ਖੋਲ੍ਹੋ
– ਆਪਣੇ ਫ਼ੋਨ ਵਿੱਚ Chrome browser ਖੋਲ੍ਹੋ।
– ਇਹ address ਟਾਈਪ ਕਰੋ:
mukhyamantrimawandhiyansatkaryojana.com
2. “Registration” ‘ਤੇ Click ਕਰੋ
– Homepage ‘ਤੇ “Online Apply” ਜਾਂ “Registration” ਦਾ button ਦਿਖੇਗਾ।
– ਉਸ ‘ਤੇ click ਕਰੋ।
3. ਮੋਬਾਈਲ ਨੰਬਰ ਦਿਓ
– ਆਪਣਾ ਪੰਜਾਬ ਵਾਲਾ active mobile number ਦਿਓ।
– OTP ਆਵੇਗਾ — ਉਹ ਦਿਓ।
4. ਨਿੱਜੀ ਜਾਣਕਾਰੀ ਭਰੋ
– Aadhaar Card ਸਾਹਮਣੇ ਰੱਖੋ ਅਤੇ ਧਿਆਨ ਨਾਲ ਭਰੋ:
– ਪੂਰਾ ਨਾਮ (ਜਿਵੇਂ Aadhaar ‘ਤੇ ਲਿਖਿਆ ਹੈ)
– ਪਿਤਾ / ਪਤੀ ਦਾ ਨਾਮ
– ਜਨਮ ਤਾਰੀਖ਼
– ਜ਼ਿਲ੍ਹਾ ਅਤੇ ਪਿੰਡ / ਸ਼ਹਿਰ
– Category (General / OBC / SC / ST)
– Aadhaar Number
5. ਬੈਂਕ Details ਭਰੋ
– ਇਹ ਸਭ ਤੋਂ ਜ਼ਰੂਰੀ step ਹੈ।
– Passbook ਦੇਖ ਕੇ ਇੱਕ-ਇੱਕ ਅੰਕ ਧਿਆਨ ਨਾਲ ਭਰੋ।
– ਬੈਂਕ ਦਾ ਨਾਮ
– Account Number
– IFSC Code
– Branch ਦਾ ਨਾਮ
– ਇੱਕ ਵੀ ਅੰਕ ਗਲਤ = ਪੈਸਾ ਨਹੀਂ ਆਵੇਗਾ।
– ਇਸ ਲਈ ਦੋ ਵਾਰ check ਕਰੋ।
6. Documents Upload ਕਰੋ
– ਫ਼ੋਨ ਤੋਂ ਸਾਫ਼ ਫ਼ੋਟੋ ਲਓ ਅਤੇ upload ਕਰੋ:
– Aadhaar Card (ਅੱਗੇ ਅਤੇ ਪਿੱਛੇ ਦੋਵੇਂ)




