ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸੂਬੇ ‘ਚ ਵੱਖ-ਵੱਖ 13 ਜ਼ਿਲ੍ਹਿਆਂ ਵਿਚ 15 ਮੀਡੀਆ ਇੰਚਾਰਜਾਂ ਦਾ ਐਲਾਨ ਕੀਤਾ ਗਿਆ ਹੈ। ਲੁਧਿਆਣਾ ਤੇ ਜਲੰਧਰ ਵਿਚ ਸ਼ਹਿਰੀ ਤੇ ਦਿਹਾਤੀ 2-2 ਮੀਡੀਆ ਇੰਚਾਰਜ ਨਿਯੁਕਤ ਕੀਤੇ ਗਏ ਹਨ। ਲੁਧਿਆਣਾ ਸ਼ਹਿਰੀ ਵਿਚ ਪੁਨੀਤ ਸਾਹਨੀ, ਜਦਕਿ ਦਿਹਾਤੀ ਵਿਚ ਐਡਵੋਕੇਟ ਗੁਰਪ੍ਰੀਤ ਸਿੰਘ ਤੇ ਜਲੰਧਰ ਸ਼ਹਿਰੀ ਵਿਚ ਸੰਜੀਵ ਭਗਵਤ ਅਤੇ ਦਿਹਾਤੀ ਵਿਚ ਮੇਲਾ ਸਿੰਘ ਰੁੜਕਾ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ। ਸਾਰੇ ਮੀਡੀਆ ਇੰਚਾਰਜਾਂ ਦੇ ਨਾਵਾਂ ਦੀ ਲਿਸਟ ਹੇਠਾਂ ਦਿੱਤੇ ਮੁਤਾਬਕ ਹੈ।