ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਯਾਨੀ 5 ਮਾਰਚ 2026 ਨੂੰ ਹੋਣ ਵਾਲੀ ਕੈਬਿਨੇਟ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਵਿਧਾਨ ਸਭਾ ‘ਚ ਕੈਬਿਨੇਟ ਮੀਟਿੰਗ ਹੁਣ ਅੱਜ ਦੀ ਵਜਾਏ ਕੱਲ੍ਹ ਯਾਨੀ 6 ਮਾਰਚ 2026 ਨੂੰ ਹੋਵੇਗੀ।