Friday, October 18, 2024
spot_img

ਲੁਧਿਆਣਾ : Hero Bakery ਚੌਂਕ ਤੋਂ ਇਸ਼ਮੀਤ ਸਿੰਘ ਚੌਂਕ ‘ਚੋਂ ਨਿਕਲਣ ਤੋਂ ਪਹਿਲਾਂ ਹੋ ਜਾਉ ਸਾਵਧਾਨ, ਅੱਜ ਤੋਂ 25 ਜੁਲਾਈ ਤੱਕ ਬੰਦ ਰਹੇਗੀ ਸੜਕ

Must read

ਲੁਧਿਆਣਾ : Hero Bakery ਚੌਂਕ ਤੋਂ ਇਸ਼ਮੀਤ ਸਿੰਘ ਚੌਂਕ ‘ਚੋਂ ਨਿਕਲਣ ਤੋਂ ਪਹਿਲਾਂ ਲੁਧਿਆਣਾ ਵਾਸੀਆਂ ਨੂੰ ਅੱਜ ਯਾਨੀ 19 ਜੁਲਾਈ ਤੋਂ 25 ਜੁਲਾਈ ਤੱਕ ਸਾਵਧਾਨੀ ਵਰਤਨੀ ਪਵੇਗੀ। ਦੱਸ ਦਈਏ ਕਿ ਲੁਧਿਆਣਾ ਅਤੇ ਮੁੱਲਾਂਪੁਰ ਵਿਚਕਾਰ ਰੇਲਵੇ ਲਾਈਨ ਨੂੰ ਦੋਹਰੀ ਕਰਨ ਅਤੇ ਲੈਵਲ ਕਰਾਸਿੰਗ ‘ਤੇ ਸੜਕ ਦੀ ਸਤ੍ਹਾ ਅਤੇ ਸਿਗਨਲ ਸਿਸਟਮ ਨੂੰ ਅਪਗ੍ਰੇਡ ਕਰਨ ਦੇ ਰੇਲਵੇ ਦੇ ਕੰਮ ਕਾਰਨ ਹੀਰੋ ਬੇਕਰੀ ਚੌਂਕ ਤੋਂ ਇਸ਼ਮੀਤ ਸਿੰਘ ਚੌਂਕ ਨੂੰ ਜੋੜਨ ਵਾਲੀ ਰੇਲਵੇ ਕਰਾਸਿੰਗ (ਨੰਬਰ 2/ਐਸ) ਨੂੰ ਅੱਜ ਯਾਨੀ 19 ਜੁਲਾਈ ਤੋਂ 25 ਜੁਲਾਈ ਤੱਕ ਇੱਕ ਹਫ਼ਤੇ ਲਈ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਜਾਵੇਗਾ। ਆਵਾਜਾਈ ਨੂੰ ਮਿੱਢਾ ਚੌਂਕ ਨੇੜੇ ਰੇਲਵੇ ਕਰਾਸਿੰਗ (ਨੰ:ਐਸ-2/ਏ) ਰਾਹੀਂ ਡਾਈਵਰਟ ਕੀਤਾ ਗਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article