Monday, September 16, 2024
spot_img

ਲੁਧਿਆਣਾ ਵਾਸੀਆਂ ਲਈ ਵੱਡੀ ਖੁਸ਼ਖਬਰੀ : ਮੋਦੀ ਕੈਬਿਨੇਟ ‘ਚ ਰਵਨੀਤ ਸਿੰਘ ਬਿੱਟੂ ਬਣ ਸਕਦੇ ਹਨ ਮੰਤਰੀ

Must read

ਲੁਧਿਆਣਾ : ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਵਜੋਂ ਸੁੰਹ ਚੁੱਕਣ ਜਾ ਰਹੇ ਹਨ। ਉਨ੍ਹਾਂ ਦੇ ਨਾਲ ਕਈ ਮੰਤਰੀ ਵੀ ਸੌਂਹੁ ਚੁੱਕਣਗੇ। ਜਾਣਕਾਰੀ ਮੁਤਾਬਿਕ ਮੋਦੀ ਕੈਬਿਨੇਟ ਵਿੱਚ ਰਵਨੀਤ ਬਿੱਟੂ ਤੇ ਹਰਦੀਪ ਪੁਰੀ ਵੀ ਮੰਤਰੀ ਬਣ ਸਕਦੇ ਹਨ।

ਮਿਲੀ ਜਾਣਕਾਰੀ ਅਨੁਸਾਰ ਰਵਨੀਤ ਬਿੱਟੂ ਨੂੰ ਸੱਦਾ ਮਿਲ ਗਿਆ ਹੈ ਅਤੇ ਅਧਿਕਾਰਿਤ ਐਲਾਨ ਕੁਝ ਦੇਰ ਵਿੱਚ ਹੋ ਸਕਦਾ ਹੈ। ਇਸ ਤੋਂ ਇਲਾਵਾ ਤਰਨਜੀਤ ਸੰਧੂ ਅਤੇ ਰਾਣਾ ਗੁਰਮੀਤ ਸੋਢੀ ਦਾ ਨਾਮ ਵੀ ਚਰਚਾ ਵਿਚ ਆ ਰਿਹਾ ਸੀ ਪਰ ਰਵਨੀਤ ਬਿੱਟੂ ਤੇ ਹਰਦੀਪ ਪੂਰੀ ਦਾ ਨਾਮ ਪੱਕਾ ਹੋ ਚੁੱਕਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article