Wednesday, April 29, 2026
spot_img

ਰਾਜ ਸਭਾ ‘ਚ ਹੋਏ ਵੱਡੇ ਫੇਰਬਦਲ ਮਗਰੋਂ ਅੱਜ ਜਲੰਧਰ ‘ਚ ‘ਆਪ’ ਦੀ ਵੱਡੀ ਮੀਟਿੰਗ, ਸ਼ਾਮਲ ਹੋਣਗੇ 1000 ਬਲਾਕ ਆਬਜ਼ਰਬਰ

Must read

ਸੱਤ ਰਾਜ ਸਭਾ ਸੰਸਦ ਮੈਂਬਰਾਂ ਦੇ ਬਾਗੀ ਹੋਣ ‘ਤੇ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਤੌਰ ‘ਤੇ ਮੋਰਚਾ ਸੰਭਾਲ ਲਿਆ ਹੈ।

ਪਾਰਟੀ ਨੇ ਅੱਜ ਇੱਕ ਅਹਿਮ ਮੀਟਿੰਗ ਬੁਲਾਈ ਹੈ, ਜਿਸ ਵਿੱਚ ਲਗਭਗ 1,000 ਬਲਾਕ ਆਬਜ਼ਰਬਰ, ਵਿਧਾਇਕ ਅਤੇ ਸੀਨੀਅਰ ਆਗੂ ਸ਼ਾਮਲ ਹੋਣਗੇ। ਪਾਰਟੀ ਦਾ ਧਿਆਨ ਵਿਧਾਇਕਾਂ ਨੂੰ ਇਕਜੁੱਟ ਰੱਖਣ, ਆਪਣੇ ਵਰਕਰਾਂ ਦਾ ਮਨੋਬਲ ਵਧਾਉਣ ਅਤੇ ਇਹ ਸੁਨੇਹਾ ਦੇਣ ‘ਤੇ ਹੋਵੇਗਾ ਕਿ ਪਾਰਟੀ ਮਜ਼ਬੂਤ ​​ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article