Friday, July 26, 2024
spot_img

ਵਿਦਿਆਰਥੀਆਂ ਨੂੰ ਸਵੇਰੇ ਜਲਦੀ ਉਡਾਉਣ ਲਈ ਆਪ ਕਾਲ ਕਰਨਗੇ ਅਧਿਆਪਕ

Must read

ਪ੍ਰੀਖਿਆ ਦੀ ਤਿਆਰੀ ਦੇ ਲਈ ਵਿਦਿਆਰਥੀਆਂ ਨੂੰ ਸਵੇਰੇ ਜਲਦੀ ਉਠਾ ਕੇ ਪ੍ਰੇਰਿਤ ਕਰਨ ਦੇ ਲਈ ਖੁਦ ਅਧਿਆਪਕ ਕਾਲ ਕਰਨਗੇ ਤਾਂ ਜੋ ਵਿਦਿਆਰਥੀ ਆਪਣੀ ਪੜ੍ਹਾਈ ‘ਤੇ ਫੋਕਸ ਕਰ ਸਕਣ। ਇਹ ਸਭ ਫ਼ਰਵਰੀ/ਮਾਰਚ 2024 ‘ਚ ਹੋਣ ਵਾਲੀਆਂ ਅੱਠਵੀਂ, ਦਸਵੀਂ ਅਤੇ ਵਾਰਵੀਂ ਜਮਾਤ ਦੇ ਵਿਦਿਆਥੀਆਂ ਦੀ ਤਿਆਰੀ ਕਰਵਾਉਣ ਸਮੇਂ ਕੀਤਾ ਜਾਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article