Saturday, July 27, 2024
spot_img

ਲੁਧਿਆਣਾ ‘ਚ ਗੈਂਗ*ਸਟਰਾਂ ਦੇ ਐਨਕਾਊਂਟਰ ਤੋਂ ਬਾਅਦ ਕਾਰੋਬਾਰੀਆਂ ਨੇ ਵੰਡੇ ਲੱਡੂ; ਕਿਹਾ – ‘On the Spot ਐਕਸ਼ਨ ਠੀਕ ਸੀ’

Must read

ਲੁਧਿਆਣਾ ‘ਚ ਬੁੱਧਵਾਰ ਰਾਤ ਨੂੰ ਦੋਰਾਹਾ ਦੇ ਪਿੰਡ ਟਿੱਬਾ ਪੁਲ ‘ਚ ਪੁਲਸ ਨੇ ਦੋ ਗੈਂਗਸਟਰਾਂ ਦਾ ਮੁਕਾਬਲਾ ਕੀਤਾ। ਦੋਵਾਂ ਅਪਰਾਧੀਆਂ ਸੰਜੂ ਬਾਮਨ ਅਤੇ ਸ਼ੁਭਮ ਗੋਪੀ ਦੀ ਮੌਤ ਤੋਂ ਬਾਅਦ ਘੰਟਾ ਘਰ ਨੇੜੇ ਮਹਾਂਨਗਰ ਦੇ ਕਾਰੋਬਾਰੀਆਂ ਵੱਲੋਂ ਲੱਡੂ ਵੰਡੇ ਗਏ ਹਨ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਪੁਲਿਸ ਦੀ ਮੌਕੇ ’ਤੇ ਕੀਤੀ ਗਈ ਕਾਰਵਾਈ ਤੋਂ ਖੁਸ਼ ਹਨ। ਕਾਰੋਬਾਰੀ ਸੁਨੀਲ ਮਹਿਰਾ ਨੇ ਦੱਸਿਆ ਕਿ ਸੰਭਵ ਜੈਨ ਦੇ ਅਗਵਾ ਹੋਣ ਤੋਂ ਬਾਅਦ ਕਾਰੋਬਾਰੀਆਂ ਵਿਚ ਇਕ ਤਰ੍ਹਾਂ ਦਾ ਸਹਿਮ ਦਾ ਮਾਹੌਲ ਹੈ। ਲੁਧਿਆਣਾ ਦੇ ਕਾਰੋਬਾਰੀਆਂ ਵੱਲੋਂ ਲੁਧਿਆਣਾ ਦੇ ਨਵੇਂ ਬਣੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਦਾ ਧੰਨਵਾਦ ਕੀਤਾ ਗਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article