‘ਆਪ’ ਨੇਤਾ ਰਾਘਵ ਚੱਢਾ ਤੇ ਅਦਾਕਾਰਾ ਪਰਿਣੀਤੀ ਚੋਪੜਾ ਦੀ 13 ਮਈ ਨੂੰ ਦਿੱਲੀ ‘ਚ ਮੰਗਣੀ ਹੋਣ ਜਾ ਰਹੀ ਹੈ। ਦੱਸ ਦਈਏ ਕਿ 13 ਮਈ ਨੂੰ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦਾ ਪਾਠ ਹੋਵੇਗਾ। ਪ੍ਰੋਗਰਾਮ ‘ਚ ਪਰਿਵਾਰਿਕ ਮੈਂਬਰ ਅਤੇ ਨੇੜਲੇ ਰਿਸ਼ਤੇਦਾਰ ਹੀ ਸ਼ਾਮਿਲ ਹੋਣਗੇ।
ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਜਲਦ ਹੋਣ ਜਾ ਰਹੀ ਹੈ ਮੰਗਣੀ
