Saturday, July 27, 2024
spot_img

ਮੁਕਤਸਰ ‘ਚ ਸਿਲੰਡਰ ਫੱਟਣ ਕਾਰਨ ਘਰ ਦੀ ਉੱਡੀ ਛੱਤ, ਇੱਕ ਜ਼ਖ਼ਮੀ

Must read

ਮੁਕਤਸਰ : ਅਬੋਹਰ ਰੋਡ ਗਲੀ ਨੰਬਰ 12 ਵਿੱਚ LPG ਗੈਸ ਸਿਲੰਡਰ ਫੱਟਣ ਕਾਰਨ ਇੱਕ ਘਰ ਦੀ ਛੱਤ ਉੱਡਣ ਨਾਲ ਭਿਆਨਕ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਜਾਣਕਾਰੀ ਦਿੰਦਿਆਂ ਮਕਾਨ ਮਾਲਕਣ ਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪ੍ਰਦੀਪ ਸਿੰਘ ਸੋਮਵਾਰ ਸਵੇਰੇ 4 ਵਜੇ ਜਾਗਿਆ ਸੀ। ਜਦੋਂ ਪ੍ਰਦੀਪ ਸਿੰਘ ਨੇ ਗੈਸ ਚੁੱਲ੍ਹਾ ਜਗਾਇਆ ਤਾਂ ਗੈਸ ਸਿਲੰਡਰ ਨੂੰ ਅਚਾਨਕ ਅੱਗ ਲੱਗ ਗਈ। ਇਸ ਘਟਨਾ ਵਿੱਚ ਰਸੋਈ ਵਿੱਚ ਰੱਖਿਆ ਸਾਰਾ ਸਮਾਨ ਜਿਵੇਂ ਫਰਿੱਜ, ਓਵਨ ਆਦਿ ਨੁਕਸਾਨਿਆ ਗਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article