Monday, December 23, 2024
spot_img

ਪੰਜਾਬ ਦੇ SSP ਪਤੀ-ਪਤਨੀ ਦੀ 4 ਸਾਲਾ ਧੀ ਦੇ ਗਲੇ ‘ਚ ਖਾਣਾ ਫਸਣ ਕਾਰਨ ਮੌ*ਤ

Must read

ਚੰਡੀਗੜ੍ਹ, 30 ਅਪ੍ਰੈਲ, 2024: ਆਈ ਪੀ ਐਸ ਪਤੀ-ਪਤਨੀ ਫਤਿਹਗੜ੍ਹ ਸਾਹਿਬ ਦੇ ਐਸ ਐਸ ਰਵਜੋਤ ਕੌਰ ਗਰੇਵਾਲ ਅਤੇ ਐਸ ਐਸ ਪੀ ਜਗਰਾਓਂ ਨਵਨੀਤ ਸਿੰਘ ਬੈਂਸ ਨੂੰ ਉਸ ਵੇਲੇ ਡੂੰਘਾ ਸਦਮਾ ਲੱਗਾ ਜਦੋਂ ਉਹਨਾਂ ਦੀ 4 ਸਾਲਾਂ ਦੀ ਧੀ ਨਾਇਰਾ ਦਾ ਦੇਹਾਂਤ ਹੋ ਗਿਆ ਹੈ। ਮ੍ਰਿਤਕ ਬੱਚੀ ਦਾ ਅੰਤਿਮ ਸਸਕਾਰ ਅੱਜ 30 ਅਪ੍ਰੈਲ ਨੂੰ ਮੋਹਾਲੀ ਦੇ ਸ਼ਮਸ਼ਾਨਘਾਟ ਵਿੱਚ ਹੋਵੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article