Saturday, July 27, 2024
spot_img

ਪੰਜਾਬ ‘ਚ ਟਲਿਆ ਵੱਡਾ ਰੇਲ ਹਾਦਸਾ, ਇਸ ਸ਼ਹਿਰ ‘ਚ ਉਤਰੇ ਪਟੜੀ ਤੋਂ ਗੱਡੀ ਦੇ ਡੱਬੇ

Must read

ਦਿ ਸਿਟੀ ਹੈੱਡ ਲਾਈਨਸ

ਪੰਜਾਬ ਵਿੱਚ ਵੱਡਾ ਰੇਲ ਹਾਦਸਾ ਹੋਣ ਤੋਂ ਟਲ ਗਿਆ। ਇਹ ਰੇਲ ਗੱਡੀ ਨੰਗਲ ਤੋਂ ਭਾਖੜਾ ਡੈਮ ਨੂੰ ਜਾ ਰਹੀ ਸੀ। ਜਦੋਂ ਰੇਲ ਗੱਡੀ ਪਿੰਡ ਨੇਹਲਾ ਨੇੜੇ ਪਹੁੰਚੀ ਤਾਂ ਭਾਖੜਾ ਟ੍ਰੇਨ ਪਟੜੀ ਤੋ ਹੇਠਾਂ ਉਤਰੀ ਗਈ। ਇਸ ਹਾਦਸੇ ਵਿੱਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਦੇ ਪਿੱਛੇ ਦੇ ਕਾਰਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਹਾਦਸੇ ਦੀ ਸੂਚਨਾ ਮਿਲਦੇ ਹੀ ਬੀਬੀਐਮਬੀ ਮੈਨੇਜਮੈਂਟ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਕੰਮ ਸ਼ੁਰੂ ਕਰ ਦਿੱਤਾ। ਟਰੇਨ ਨੂੰ ਪਟੜੀ ‘ਤੇ ਵਾਪਸ ਲਿਆਂਦਾ ਗਿਆ। ਇਸ ਤੋਂ ਬਾਅਦ ਭਾਖੜਾ ਡੈਮ ਵੱਲ ਜਾ ਰਹੀ ਰੇਲਗੱਡੀ ਮੁੜ ਪਟੜੀ ‘ਤੇ ਦੌੜ ਗਈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article