Saturday, July 27, 2024
spot_img

ਪੰਜਾਬ ‘ਚ ਆਟੋ ਰਿਕਸ਼ਾ, ਟੈਂਪੂ ਟਰੈਵਲਰ ਅਤੇ ਹੋਰ ਸਵਾਰੀਆਂ ਢੋਹਣ ਵਾਲੇ ਡਰਾਈਵਰਾਂ ਨੂੰ ਖ਼ਾਸ ਕਿਸਮ ਦੀ ਵਰਦੀ ਪਾਉਣ ਦੇ ਹੁਕਮ

Must read

ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਦੇ ਵਲੋਂ ਡਰਾਈਵਰਾਂ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਹੁਕਮਾਂ ਵਿਚ ਆਟੋ ਰਿਕਸ਼ਾ, ਟੈਂਪੂ ਟਰੈਵਲਰ ਅਤੇ ਹੋਰ ਸਵਾਰੀਆਂ ਢੋਣ ਵਾਲੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਡਰਾਈਵਿੰਗ ਕਰਦੇ ਸਮੇਂ ਸਟੀਲ ਗ੍ਰੇਅ ਰੰਗ ਦੀ ਵਰਦੀ ਪਾਉਣ ਲਈ ਕਿਹਾ ਗਿਆ ਹੈ। ਇਸ ਸਬੰਧੀ ਏਡੀਜੀਪੀ ਨੇ ਸਮੂਹ ਕਮਿਸ਼ਨਰ ਪੁਲਿਸ ਤੇ ਐਸਐਸਪੀਜ਼ ਨੂੰ ਹਦਾਇਤ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article