Saturday, July 27, 2024
spot_img

ਦਿਬਰੂਗੜ੍ਹ ਜੇਲ੍ਹ ‘ਚ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਸਿੰਘਾਂ ਦੀਆਂ ਬੈਰਕਾਂ ‘ਚ Spy ਕੈਮਰੇ ਅਤੇ ਮੈਮੋਰੀ ਕਾਰਡ ਕੀਤੇ ਅਪਲੋਡ

Must read

ਹਾਲ ਹੀ ਵਿਚ ਅਸਾਮ ਦੀ ਦਿਬਰੂਗੜ੍ਹ ਜੇਲ੍ਹ ‘ਚ ਭਾਈ ਅਮ੍ਰਿਤਪਾਲ ਸਿੰਘ ਵਲੋਂ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਬੈਰਕਾਂ ਅੰਦਰ ਦੂਜੀ ਵਾਰ ਫਿਰ ਤੋਂ ਕੇਂਦਰੀ ਜੇਲ੍ਹ ਦਿਬਰੂਗੜ੍ਹ ਆਸਾਮ ਵਿੱਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਤੇ ਮੈਂਬਰ ਭੁੱਖ ਹੜ੍ਹਤਾਲ ‘ਤੇ ਹਨ।

ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਸਿੰਘਾਂ ਦੀਆਂ ਬੈਰਕਾਂ ਅਤੇ ਬਾਥਰੂਮਾਂ ਚੋਂ Spy ਕੈਮਰੇ ਅਤੇ Jio ਦੀ Dongle ਤੇ ਮੈਮੋਰੀ ਕਾਰਡ ਮਿਲੇ ਹਨ। ਅਗਲੇ ਮਹੀਨੇ 18 ਮਾਰਚ ਉਹਨਾਂ ਦੀ NSA ਨੂੰ ਸਾਲ ਪੂਰਾ ਹੋ ਜਾਣਾ ਹੈ ਤੇ ਉਹਨਾਂ ਦੀਆਂ ਪ੍ਰਾਈਵੇਟ ਵੀਡੀਓ ਬਣਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਬਲੈਕਮੇਲ ਕਰਨਾ ਚਾਹੰਦੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article