Monday, December 23, 2024
spot_img

ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਸੜਕ ਹਾਦਸੇ ਦੇ ਮਾਮਲੇ ‘ਚ 2 ਸਾਲ ਦੀ ਕੈਦ

Must read

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਕੰਪਨੀ ਦੇ ਮਾਲਕ ਨੂੰ ਹਰਜਸਨੀਤ ਸਿੰਘ ਚਾਹਲ ਵਪਾਰੀ ਵਪਾਰੀ ਸੁਬੋਧਕਾਂਤ ਗੁਪਤਾ ‘ਤੇ ਕਾਰ ਚੜ੍ਹਾਉਣ ਦੇ ਮਾਮਲੇ ਵਿਚ ਨੂੰ 2 ਸਾਲ ਦੀ ਕੈਦ ਸਜ਼ਾ ਸੁਣਾਈ ਗਈ ਹੈ। ਇਸ ਸੜਕ ਹਾਦਸੇ ‘ਚ ਵਿਅਕਤੀ ਦੀ ਮੌਤ ਹੋ ਗਈ ਸੀ। ਦੱਸ ਦਈਏ ਅਦਾਲਤ ਨੇ ਦੋਸ਼ੀ ਹਰਜਸਨੀਤ ਸਿੰਘ ਚਾਹਲ ਨੂੰ 11,000 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।

6 ਅਗਸਤ 2017 ਨੂੰ ਹਰਜਸਨੀਤ ਨੇ ਚੰਡੀਗੜ੍ਹ ਦੇ ਸੈਕਟਰ 10 ‘ਚ ਗੱਡੀ ;ਚ ਸੜਕ ਪਾਰ ਕਰਦੇ ਸਮੇਂ 70 ਸਾਲਾ ਵਪਾਰੀ ਸੁਬੋਧਕਾਂਤ ਗੁਪਤਾ ਨੂੰ ਆਪਣੀ ਕਾਰ ਨਾਲ ਕੁਚਲ ਦਿੱਤਾ ਸੀ ਜਿਸ ਤੋਂ ਬਾਅਦ ਹਰਜਸਨੀਤ ਫ਼ਰਾਰ ਹੋ ਗਿਆ ਸੀ। ਜਦੋਂ ਵਪਾਰੀ ਗੁਪਤਾ ਨੂੰ ਸੈਕਟਰ 16 ਦੇ ਸਰਕਾਰੀ ਮਲਟੀ-ਸਪੈਸ਼ਲਿਟੀ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article