Nishu Sharma joins BJP : ਲੁਧਿਆਣਾ ਦੇ ਹਲਕਾ ਸਮਰਾਲਾ ਦੀ ਦਾਣਾ ਮੰਡੀ ‘ਚ ਨੌਜਵਾਨ ਸਮਾਜ ਸੇਵੀ ਰਾਧੇ ਸ਼ਿਆਮ ਉਰਫ ਨਿਸ਼ੂ ਸ਼ਰਮਾ ਆਪਣੇ ਸੈਕੜੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋਏ। ਨਿਸ਼ੂ ਨੂੰ ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਭਾਜਪਾ ਦੇ ਆਗੂ ਅਨਿਲ ਸਰੀਨ, ਸੁਰਜੀਤ ਕੁਮਾਰ ਜਿਆਣੀ, ਗੇਜਾ ਰਾਮ ਵਬਲਮਿਕ ਅਤੇ ਗਿਲਕੋ ਦੇ ਮਾਲਕ ਰਣਜੀਤ ਸਿੰਘ ਗਿੱਲ ਨੇ ਨਿਸ਼ੂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾਇਆ।