Monday, September 16, 2024
spot_img

ਲੁਧਿਆਣਾ ਦੀਆਂ ਸੜਕਾਂ ਤੋਂ ਨਿਕਲਣ ਤੋਂ ਪਹਿਲਾਂ ਹੋ ਜਾਉ ਸਾਵਧਾਨ, ਇਹ ਸੜਕਾਂ ‘ਤੇ ਅੱਜ ਰਹੇਗਾ ਭਾਰੀ ਟ੍ਰੈਫਿਕ

Must read

ਅੱਜ ਲੁਧਿਆਣਾ ‘ਚ ਗਣਪਤੀ ਵਿਸਰਜਨ ਦੀ ਵਿਸ਼ਾਲ ਸ਼ੋਭਾ ਯਾਤਰਾ ਨਿਕਲਣ ਜਾ ਰਹੀ ਹੈ ਜਿਸ ਕਾਰਨ ਲੁਧਿਆਣਾ ਦੇ ਕਈ ਰਸਤਿਆਂ ‘ਚ ਟ੍ਰੈਫਿਕ ਰਹੇਗਾ। ਦੱਸ ਦਈਏ ਕਿ ਇਹ ਸ਼ੋਭਾ ਯਾਤਰਾ ਜਨਕਪੁਰੀ ਤੋਂ ਸ਼ੁਰੂ ਹੋਵੇਗੀ। ਜਿਸ ਤੋਂ ਬਾਅਦ ਇਹ ਯਾਤਰਾ ਸੂਫ਼ੀਆਂ ਚੌਂਕ, ਈਸ਼ਰ ਨਗਰ, ਸਿਵਲ ਹਸਪਤਾਲ, ਫੀਲਡ ਗੰਜ, ਜਗਰਾਓਂ ਪੁੱਲ ਅਤੇ ਜਲੰਧਰ ਬਾਈਪਾਸ ਚੌਂਕ ਜੀ.ਟੀ ਰੋਡ ਲਾਡੋਵਾਲ ਤੋਂ ਹੁੰਦੇ ਹੋਏ ਸਤਲੁਜ ਦਰਿਆ ‘ਤੇ ਖ਼ਤਮ ਹੋਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article