Monday, December 23, 2024
spot_img

ਲੁਧਿਆਣਾ : ਪਤੀ ਨਾਲ ਝਗੜੇ ਤੋਂ ਬਾਅਦ ਗਰਭਵਤੀ ਔਰਤ ਨੇ ਕੀਤੀ ਖੁਦ.ਕੁਸ਼ੀ

Must read

ਲੁਧਿਆਣਾ ‘ਚ ਇੱਕ ਗਰਭਵਤੀ ਔਰਤ ਨੇ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਦੱਸ ਦਈਏ ਕਿ ਇਹ ਮਾਮਲਾ ਲੁਧਿਆਣਾ ਦੀ EWS ਕਲੋਨੀ ਦਾ ਹੈ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਹੈ ਕਿ ਪਤੀ-ਪਤਨੀ ਵਿਚਕਾਰ ਸਬਜ਼ੀ ਬਣਾਉਣ ਨੂੰ ਲੈ ਕੇ ਤਕਰਾਰ ਹੋ ਗਈ ਸੀ ਜਿਸ ਤੋਂ ਬਾਅਦ ਔਰਤ ਨੇ ਇਹ ਖ਼ਤਰਨਾਕ ਕਦਮ ਚੁੱਕਿਆ।

ਮ੍ਰਿਤਕ ਸੋਨਿਕਾ ਦਾ ਵਿਆਹ ਕਰੀਬ 10 ਸਾਲ ਪਹਿਲਾਂ ਨਵਦੀਪ ਸ਼ਰਮਾ ਨਾਲ ਹੋਇਆ ਸੀ। ਸਬਜ਼ੀ ਬਣਾਉਣ ਨੂੰ ਲੈ ਕੇ ਪਤੀ ਨਵਦੀਪ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਸੋਨਿਕਾ ਆਪਣੇ ਕਮਰੇ ‘ਚ ਚਲੀ ਗਈ। ਨਵਦੀਪ ਕਰੀਬ 20 ਮਿੰਟ ਬਾਅਦ ਕਮਰੇ ‘ਚ ਪਹੁੰਚਿਆ ਤਾਂ ਸੋਨਿਕਾ ਫਾਹੇ ਨਾਲ ਲਟਕ ਰਹੀ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article