Saturday, September 7, 2024
spot_img

ਲੁਧਿਆਣਾ ਦਾ ਭਾਰਤ ਨਗਰ ਚੌਂਕ ਅੱਜ ਤੋਂ 2 ਦਿਨਾਂ ਲਈ ਰਹੇਗਾ ਬੰਦ

Must read

ਦਿ ਸਿਟੀ ਹੈੱਡ ਲਾਈਨਸ

ਲੁਧਿਆਣਾ ਵਿੱਚ ਐਲੀਵੇਟਿਡ ਰੋਡ ’ਤੇ ਲੱਗੇ ਲੋਹੇ ਦੇ ਸ਼ਟਰ ਖੋਲ੍ਹੇ ਜਾਣ ਕਾਰਨ ਬੱਸ ਸਟੈਂਡ ਤੋਂ ਡੀਸੀ ਕੰਪਲੈਕਸ ਤੱਕ ਸੜਕ ਦੋ ਦਿਨਾਂ ਲਈ ਬੰਦ ਰਹੇਗੀ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਸ਼ਨੀਵਾਰ ਅਤੇ ਐਤਵਾਰ ਨੂੰ ਇਸ ਰਸਤੇ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ। ਰੂਟ ਡਾਇਵਰਟ ਕੀਤੇ ਜਾਣ ਕਾਰਨ ਚੌਕ ਵਿੱਚ ਚਾਰੇ ਪਾਸੇ ਵਾਹਨ ਚਾਲਕਾਂ ਦੀ ਭੀੜ ਲੱਗ ਜਾਵੇਗੀ। ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀ ਛੁੱਟੀ ‘ਤੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article