Friday, May 30, 2025
spot_img

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਸਿੱਧੂ ਨੂੰ ਪਿਆਰ ਕਰਨ ਵਾਲਿਆਂ ਨੂੰ ਕੀਤੀ ਬੇਨਤੀ

Must read

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਯਾਨੀ 29 ਮਈ 2025 ਨੂੰ ਤਿੰਨ ਸਾਲ ਹੋ ਗਏ ਹਨ। ਪਰ ਸਿੱਧੂ ਦੇ ਮਾਪਿਆ ਨੂੰ ਅਜੇ ਤੱਕ ਆਪਣੇ ਪੁੱਤ ਦੇ ਕਤਲ ਦਾ ਇਨਸਾਫ਼ ਨਹੀਂ ਮਿਲਿਆ।

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਵੱਲੋਂ ਉਨ੍ਹਾਂ ਦੇ ਪੁੱਤ ਨੂੰ ਪਿਆਰ ਕਰਨ ਵਾਲਿਆਂ ਨੂੰ ਬੇਨਤੀ ਕੀਤੀ ਗਈ ਹੈ। ਸ਼ੁੱਭਦੀਪ ਸਿੰਘ ਸਿੱਧੂ ਦੀ ਮਾਂ ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਿੱਧੂ ਦੇ ਇਨਸਾਫ਼ ਲਈ ਇੱਕ ਪੋਸਟ ਸਾਂਝੀ ਕਰਕੇ ਕਿਹਾ, “ਅਸੀਂ ਸਾਡੇ ਪੁੱਤਰ ਨੂੰ ਪਿਆਰ ਕਰਨ ਵਾਲੇ ਤਮਾਮ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ 29 ਮਈ ਦੀ ਸ਼ਾਮ ਨੂੰ ਆਪਣੇ ਆਪਣੇ ਸਥਾਨਕ ਸ਼ਹਿਰਾ ‘ਤੇ ਪਿੰਡਾ ਵਿੱਚ ਇੱਕ ਸ਼ਾਤੀਪੂਰਨ ਮੋਮਬੱਤੀ ਮਾਰਚ ਕਰਕੇ ਸੁਭਦੀਪ ਦੀ ਯਾਦ ਨੂੰ ਸਨਮਾਨ ਦਿਓ, ਇਹ ਰੌਸ਼ਨੀ ਸਾਡੀ ਉਮੀਦ ਬਣੇ ਕਿ ਕਦੇ ਨਾ ਕਦੇ ਸਾਡੇ ਪੁੱਤ ਲਈ ਇਨਸਾਫ ਮਿਲੇ, ਆਓ ਮਿਲ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਈਏ, “ਵੱਲੋਂ ਸਿੱਧੂ ਪਰਿਵਾਰ”

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article