Thursday, September 19, 2024
spot_img

Big Breaking : ਭਾਰਤ ਤੋਂ ਖ਼ਾਲਸਾ ਏਡ ਦੇ ਮੁਖੀ ਅਮਰਪ੍ਰੀਤ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Must read

ਖ਼ਾਲਸਾ ਏਡ ਇੰਡੀਆ ਦੇ ਸੰਚਾਲਨ ਵਿਚ ਬਦਲਾਅ ਕੀਤਾ ਗਿਆ ਹੈ। ਖਾਲਸਾ ਏਡ ਦੇ ਕੌਮੀ ਸੰਚਾਲਕ ਅਮਰਪ੍ਰੀਤ ਸਿੰਘ ਨੇ ਅਸਤੀਫ਼ਾ ਦਿੱਤਾ ਹੈ। ਦੱਸ ਦਈਏ ਅਮਰਪ੍ਰੀਤ ਸਿੰਘ 10 ਸਾਲਾਂ ਤੋਂ ਖ਼ਾਲਸਾ ਏਡ ਵਿੱਚ ਸੇਵਾ ਰਿਹਾ ਸੀ।

ਦੱਸ ਦਈਏ ਕਿ ਕੁਝ ਮਹੀਨੇ ਪਹਿਲਾ ਅਮਰਪ੍ਰੀਤ ਸਿੰਘ ਦੇ ਘਰ NIA ਰੇਡ ਪਾਈ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article