Monday, December 23, 2024
spot_img

Jazzy B ਦੇ ਨਵੇਂ ਗੀਤ ‘ਚ ਔਰਤਾਂ ਨੂੰ ਗ਼ਲਤ ਸ਼ਬਦਾਬਲੀ ਵਰਤਣ ‘ਤੇ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਜਾਰੀ

Must read

ਬੀਤੀ ਦਿਨੀ ਜਿੱਥੇ ਪੰਜਾਬੀ ਗਾਇਕ ਜੈਜੀ ਬੀ ਦੇ ਨਵੇਂ ਗਾਣੇ ਨੂੰ ਲੈਕੇ ਉਸਦਾ ਵਿਰੋਧ ਹੋਇਆ ਸੀ, ਉੱਥੇ ਹੀ ਪ੍ਰਦਰਸ਼ਨਕਾਰੀਆਂ ਨੇ ਜੈਜੀ ਬੀ ਅਤੇ ਇਸਦੇ ਗੀਤਕਾਰ ਜੀਤ ਕੱਦੋ ਵਾਲਾ ਨੂੰ ਕਾਨੂੰਨੀ ਨੋਟਿਸ ਭੇਜਣ ਦੀ ਚਿਤਾਵਨੀ ਦਿੰਦੇ ਹੋਏ ਮਹਿਲਾ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਉਣ ਦਾ ਦਾਅਵਾ ਕੀਤਾ ਸੀ।

ਹੁਣ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਬਾਰੇ ਨੋਟਿਸ ਲਿਆ ਹੈ ਅਤੇ ਪੁਲਿਸ ਤੋਂ ਇਸ ਦੀ ਰਿਪੋਰਟ ਮੰਗ ਲਈ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article