ਪੰਜਾਬ ਵਿੱਚ ਲਗਾਤਾਰ ਫੇਰਬਦਲ ਜਾਰੀ ਹਨ। ਇਸ ਦੌਰਾਨ, ਮਹੱਤਵਪੂਰਨ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿੱਚ ਇੱਕ ਹੋਰ ਤਬਾਦਲਾ ਹੋਇਆ ਹੈ।

ਮਿਲੀ ਜਾਣਕਾਰੀ ਅਨੁਸਾਰ, ਪੰਜਾਬ ਵਿੱਚ ਮਾਨ ਸਰਕਾਰ ਵੱਲੋਂ ਦੋ ਆਈਪੀਐਸ ਅਧਿਕਾਰੀਆਂ, ਹਰਮਨਬੀਰ ਸਿੰਘ ਅਤੇ ਸਨੇਹਦੀਪ ਸ਼ਰਮਾ ਦਾ ਤਬਾਦਲਾ ਕੀਤਾ ਗਿਆ ਹੈ।




