ਅੱਜ, ਜਲੰਧਰ ਛਾਉਣੀ ਵਿੱਚ 7 ਮਈ ਨੂੰ ਰਾਤ 09:00 ਵਜੇ ਤੋਂ 09:30 ਵਜੇ ਦੇ ਵਿਚਕਾਰ ਹੋਣ ਵਾਲੀ ਮੌਕ ਡ੍ਰਿਲ ਸੰਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਮੇਂ ਦੌਰਾਨ, ਬਿਜਲੀ ਦੀ ਵਰਤੋਂ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਘਰ ਦੇ ਅੰਦਰ ਰਹਿਣ ਅਤੇ ਡ੍ਰਿਲ ਦੌਰਾਨ ਵਾਹਨਾਂ ਦੀ ਵਰਤੋਂ ਕਰਨ ਜਾਂ ਸੜਕਾਂ ‘ਤੇ ਹੋਣ ਤੋਂ ਬਚਣ।
Advisory
- ਮਿਤੀ 07-05-2025 ਨੂੰ ਰਾਤ 09:00 ਵਜੇ ਤੋਂ 09:30 ਵਜੇ ਤੱਕ Blackout Mock
Drill ਕੀਤੀ ਜਾਈ ਹੈ। - ਇਸ ਦੌਰਾਨ ਆਪਣੇ ਘਰਾਂ ਦੇ ਅੰਦਰ ਰਹਿਣਾ ਯਕੀਨੀ ਬਣਾਇਆ ਜਾਵੇ।
- Blackout Mock Drill ਦੌਰਾਨ ਆਪਣੇ ਘਰਾਂ ਦੀਆਂ Lights, Invertors/Solar lights, Garden lights ਬੰਦ ਕਰਨੀ ਯਕੀਨੀ ਬਣਾਈ ਜਾਵੇ।
- ਗੱਡੀਆਂ-ਵਾਹਨਾਂ ਦਾ ਪ੍ਰਯੋਗ ਘੱਟ ਤੋਂ ਘੱਟ ਕੇਵਲ Emergency ਦੌਰਾਨ ਹੀ ਕੀਤਾ
ਜਾਵੇ। - ਬਾਜਾਰਾਂ ਦੇ ਵਿੱਚ Festival lights (ਲਾਈਟ ਵਾਲੀ ਲੜੀਆਂ) ਵੀ ਬੰਦ ਕੀਤੀਆਂ ਜਾਣ।
- ਕੋਈ ਘਬਰਾਹਟ ਵਿੱਚ ਨਾ ਆਇਆ ਜਾਵੇ। ਪ੍ਰਸ਼ਾਸ਼ਨ ਮੁਸਤੈਦ ਹੈ ਅਤੇ ਹਰ ਸਮੇਂ ਤੁਹਾਡੇ ਨਾਲ ਖੜਾ ਹੈ।
ਕਿਸੇ ਵੀ ਤਰ੍ਹਾਂ ਦੀ Emergency ਵਿੱਚ ਫੋਨ ਨੰਬਰ 112 ਤੇ ਸੰਪਰਕ ਕੀਤਾ ਜਾਵੇ।