Monday, December 23, 2024
spot_img

ਹੁਣ ਸਿਰਫ਼ 1499 ਰੁਪਏ ‘ਚ ਕਰੋ ਜਹਾਜ਼ ਦਾ ਸਫ਼ਰ!

Must read

ਦਿੱਲੀ ਤੋਂ ਪੰਜਾਬ ਆਉਣ ਵਾਲੇ ਲੋਕਾਂ ਲਈ ਚੰਗੀ ਖਬਰ ਹੈ ਕਿਉਂਕਿ ਹਿੰਡਨ ਏਅਰਪੋਰਟ ਤੋਂ ਜਲੰਧਰ ਦੇ ਆਦਮਪੁਰ ਲਈ ਟਿਕਟ ਬੁਕਿੰਗ ਸ਼ੁਰੂ ਹੋ ਚੁੱਕੀ ਹੈ ਜੋ ਸੋਮਵਾਰ ਸ਼ਾਮ ਤੋਂ ਜਾਰੀ ਹੈ। ਹਿੰਡਨ ਏਅਰਪੋਰਟ ਤੋਂ 31 ਮਾਰਚ ਨੂੰ ਆਦਮਪੁਰ ਲਈ ਪਹਿਲੀ ਫਲਾਈਟ ਸ਼ੁਰੂ ਹੋਵੇਗੀ ਜੋ ਸਵੇਰੇ 11.25 ‘ਤੇ ਚੱਲ ਕੇ ਦੁਪਹਿਰ 12.25 ‘ਤੇ ਪਹੁੰਚੇਗੀ। ਦੂਜੇ ਪਾਸੇ ਆਮਦਪੁਰ ਤੋਂ ਹਿੰਡਨ ਲਈ 12.50 ‘ਤੇ ਫਲਾਈਟ ਸ਼ੁਰੂ ਹੋਵੇਗੀ ਜੋ ਦੁਪਹਿਰ 1.50 ‘ਤੇ ਵਾਪਸ ਹਿੰਡਨ ਏਅਰਪੋਰਟ ਪਹੁੰਚੇਗੀ।

ਦੱਸ ਦੇਈਏ ਕਿ ਹਿੰਡਨ ਏਅਰਪੋਰਟ ਤੋਂ ਆਦਮਪੁਰ ਲਈ ਟਿਕਟ ਸਿਰਫ 1400 ਰੁਪਏ ਦਾ ਹੈ, ਜੋ ਹੁਣ ਤੱਕ ਦਾ ਸਭ ਤੋਂ ਸਸਤਾ ਟਿਕਟ ਹੈ।ਯਾਤਰੀ ਸਟੇਰ ਏਅਰਲਾਈਨਸ ਦੀ ਵੈੱਬਸਾਈਟ ਜਾਂ UPI ਤੋਂ ਟਿਕਟ ਬੁੱਕ ਕਰ ਸਕਦੇ ਹਨ। ਸਟਾਰ ਏਅਰ ਲਾਈਨਸ ਕੰਪਨੀ ਇਸ ਫਲਾਈਟ ਨੂੰ ਸ਼ੁਰੂ ਕਰ ਰਹੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article