ਲੁਧਿਆਣਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ। ਲੁਧਿਆਣਾ ‘ਚ ਕੰਧਾਂ ‘ਤੇ ਪੋਸਟਰ/ਬੈਨਰ ਲਗਾਉਣ ‘ਤੇ FIR ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। DC ਹਿਮਾਂਸ਼ੂ ਜੈਨ ਨੇ ਕਿਹਾ ਕਿ ਪੋਸਟਰਾਂ ਅਤੇ ਬੈਨਰਾਂ ਨਾਲ ਸ਼ਹਿਰ ਦੀ ਸੁੰਦਰਤਾ ਵਿਗੜਦੀ ਹੈ। ਉਨ੍ਹਾਂ ਨੇ 148 ਘੰਟਿਆਂ ਦੇ ਅੰਦਰ ਸਫਾਈ ਟੀਮ ਬਣਾਉਣ ਦੇ ਵੀ ਹੁਕਮ ਦਿੱਤੇ ਹਨ।
ਲੁਧਿਆਣਾ ‘ਚ ਹੁਣ ਕੰਧਾਂ ‘ਤੇ ਪੋਸਟਰ/ਬੈਨਰ ਲਗਾਉਣ ‘ਤੇ ਹੋਵੇਗੀ FIR : DC ਹਿਮਾਂਸ਼ੂ ਜੈਨ





