ਪੰਜਾਬ ‘ਚ ਈਡੀ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਫਗਵਾੜਾ ਦੇ ਇੱਕ ਵੱਡੇ GYM ਸਮੇਤ ਹੋਰ ਕਈ ਥਾਵਾਂ ‘ਤੇ ਛਾਪਾ ਮਾਰਿਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ED ਦੇ ਅਫ਼ਸਰਾਂ ਵੱਲੋਂ ਇੱਕ ਮਿੱਲ ‘ਚ ਵੀਰੇਡ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਈਡੀ ਦੇ 70 ਅਫਸਰਾਂ ਵੱਲੋਂ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ।