Tuesday, June 17, 2025
spot_img

ਲੁਧਿਆਣਾ ਵਾਲੇ ਡੇਰੇਦਾਰ ਦੀ ਕਰਤੂਤ : ਅਸ਼ਲੀਲ ਵੀਡੀਓ ਵਾਇਰਲ ਹੋਣ ‘ਤੇ ਪਰਚਾ ਹੋਇਆ ਦਰਜ

Must read

ਪੰਜਾਬ ‘ਚ ਡੇਰਾਵਾਦਾਂ ਦੇ ਨਾਮ ਨਾਲ ਢੋਂਗ ਕਰ ਰਹੇ ਵਿਅਕਤੀਆਂ ਦੀਆਂ ਕਰਤੂਤਾਂ ਨਿੱਤ ਦੁਨੀਆਂ ਦੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਤਰ੍ਹਾਂ ਲੁਧਿਆਣਾ ਦੇ ਇੱਕ ਡੇਰਾਵਾਦ ਦੀ ਕਰਤੂਤ ਵੀ ਸਾਹਮਣੇ ਆਈ ਹੈ।

ਦੱਸ ਦਈਏ ਕਿ ਲੁਧਿਆਣਾ ਦੇ ਜਗਰਾਓਂ ਦੇ ਪਿੰਡ ਤਲਵੰਡੀ ਖ਼ੁਰਦ ਦੇ ਭੂਰੀ ਵਾਲੇ ਡੇਰੇ ਦਾ ਸਾਧ ਸ਼ੰਕਰਾਨੰਦ ਦੀ ਇੱਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਡੇਰਾਵਾਦ ਵੀਡੀਓ ਵਿੱਚ ਇੱਕ ਔਰਤ ਨਾਲ ਇਤਰਾਜ਼ਯੋਗ ਹਾਲਾਤ ਵਿੱਚ ਨਜ਼ਰ ਆਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਭੂਰੀ ਵਾਲੇ ਡੇਰੇ ਦੇ ਸਾਧ ਸ਼ੰਕਰਾਨੰਦ ਤੋਂ ਅਹੁਦਾ ਵਾਪਿਸ ਲੈ ਲਿਆ ਗਿਆ ਹੈ ਅਤੇ ਸ਼ੰਕਰਾਨੰਦ ਖਿਲਾਫ਼ ਪਰਚਾ ਦਰਜ ਕਰ ਲਿਆ ਗਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article