Saturday, May 31, 2025
spot_img

CM ਹਾਊਸ ਤੇ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੌਕੇ ‘ਤੇ ਪਹੁੰਚੀ ਬੰਬ ਸਕੁਐਡ ਦੀ ਟੀਮ

Must read

ਹਰਿਆਣਾ ਵਿਚ ਮੁੱਖ ਮੰਤਰੀ ਦਫਤਰ ਤੇ ਸਕੱਤਰੇਤ ਨੂੰ ਅੱਜ ਦੁਪਹਿਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਧਮਕੀ ਈ-ਮੇਲ ਰਾਹੀਂ ਭੇਜੀ ਗਈ। ਇਸ ਦੇ ਬਾਅਦ ਤੋਂ ਉਦਯੋਗ ਭਵਨ ਦੀ ਸੁਰੱਖਿਆ ਵਿਚ ਤਾਇਨਾਤ CISF ਨੇ ਮੇਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਦੂਜੇ ਪਾਸੇ ਹਰਿਆਣਾ ਸਕੱਤਰੇਤ ਵਿਚ ਤਾਇਨਾਤ CISF, ਚੰਡੀਗੜ੍ਹ ਪੁਲਿਸ ਤੇ ਸੀਆਈਡੀ ਅਲਰਟ ਹੈ। ਪੁਲਿਸ ਧਮਕੀ ਦੇਣ ਵਾਲੇ ਸ਼ਖਸ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਸਕੱਤਰੇਤ ਨੂੰ ਖਾਲੀ ਕਰਾ ਲਿਆ ਹੈ। ਬਿਲਡਿੰਗ ਤੇ ਆਸ-ਪਾਸ ਦੇ ਇਲਾਕੇ ਵਿਚ ਬੰਬ ਤੇ ਡੌਗ ਸਕੁਐਡ ਬੁਲਾ ਕੇ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article