ਲੁਧਿਆਣਾ ‘ਚ ਚਚੇਰੇ ਭਰਾ ਦਾ ਕ+ਤਲ: ਸ਼ਰਾਬ ਦੇ ਨਸ਼ੇ ‘ਚ ਹੋਈ ਤਕਰਾਰ, ਭਤੀਜੇ ਨਾਲ ਮਿਲ ਕੇ ਵਿਅਕਤੀ ਨੇ ਨਹਿਰ ‘ਚ ਸੁੱਟ ਦਿੱਤਾ
ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਵਿੱਚੋਂ ਇਹ ਮੁਲਜ਼ਮਾਂ ਕਰਦੇ ਸਨ ਗੱਡੀਆਂ ਚੋਰੀ
ਲੁਧਿਆਣਾ ਦੇ ਸਾਬਕਾ ਬਲਵਿੰਦਰ ਸੇਖੋਂ ਗ੍ਰਿਫਤਾਰ : ਹਾਈਕੋਰਟ ’ਤੇ ਕੀਤੀ ਸੀ ਗਲਤ ਟਿੱਪਣੀ, ਹਾਈਕੋਰਟ ਨੇ ਜਾਰੀ ਕੀਤਾ ਵਾਰੰਟ
ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਵਿਜੀਲੈਂਸ ਦਫ਼ਤਰ ’ਚ ਪੇਸ਼
ਬਾਗੇਸ਼ਵਰ ਧਾਮ ’ਚ 10 ਸਾਲਾਂ ਬੱਚੀ ਦੀ ਮੌ+ਤ, ਬਾਬੇ ਨੇ ਦਿੱਤੀ ਸੀ ਭਭੂਤੀ, ਫਿਰ ਵੀ ਨਹੀਂ ਬਚੀ ਜਾਨ
ਲੁਧਿਆਣਾ ’ਚ ਪਤਨੀ ਨੇ ਆਸ਼ਕ ਨਾਲ ਮਿਲ ਕਰ ਦਿੱਤਾ ਪਤੀ ਨੂੰ ਚਾੜ੍ਹ ਦਿੱਤਾ ਗੱਡੀ
ਵਿਜੀਲੈਂਸ ਨੇ ਕੀਤੀ ਸਾਬਕਾ ਕਾਂਗਰਸੀ ਕੈਪਟਨ ਸੰਦੀਪ ਸੰਧੂ ਤੋਂ ਪੁੱਛ ਗਿੱਛ
ਹੁਣ ਗੁਰੂ ਦੀ ਗੋਲਕ ਲਈ, ਤੁਸੀ ਦਿਉ ਆਪਣੇ ਵਿਚਾਰ, SGPC ਨੇ ਬਜਟ ਲਈ ਸੰਗਤ ਤੋਂ ਮੰਗੇ ਸੁਝਾਅ
ਲਾਰੈਂਸ ਬਿਸ਼ਨੋਈ ਦੀ ਧਮਕੀ ਤੋਂ ਬਾਅਦ ਸਲਮਾਨ ਖਾਨ ਦੇ ਘਰ ‘ਚ ਵਧਾਈ ਗਈ ਸੁਰੱਖਿਆ, ਬਾਲਕੋਨੀ ‘ਚ ਲਗਾਇਆ ਗਿਆ ਬੁਲੇਟ ਪਰੂਫ ਸ਼ੀਸ਼ਾ
ਪਨਬੱਸ ਤੇ PRTC ਦੇ ਮੁਲਾਜ਼ਮਾਂ ਦੀ ਹੜਤਾਲ ਹੋਈ ਖ਼ਤਮ, ਭਲਕੇ ਚੱਲਣਗੀਆਂ ਰੋਡਵੇਜ਼ ਦੀਆਂ ਬੱਸਾਂ
ਪੰਜਾਬ ‘ਚ ਸਰਕਾਰੀ ਬੱਸ ਮੁਲਾਜ਼ਮਾਂ ਦੀ ਹੜਤਾਲ ਖਤਮ, 15 ਜਨਵਰੀ ਨੂੰ CM ਮਾਨ ਨੂੰ ਦੱਸਣਗੇ ਆਪਣੀਆਂ ਮੰਗਾਂ
ਅੰਮ੍ਰਿਤਸਰ ‘ਚ ਸੁਨਿਆਰੇ ਦੇ ਘਰ ਵਿੱਚ ਦਿਨ ਦਿਹਾੜੇ 70 ਲੱਖ ਦੀ ਚੋਰੀ
ਬਠਿੰਡਾ ਦੇ ਇਸ ਪਿੰਡ ‘ਚ ਵਾਪਰੀ ਵੱਡੀ ਵਾਰਦਾਤ, ਖੇਤਾਂ ‘ਚ ਰਹਿੰਦੇ ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ