ਕਾਰਵਾਈ ਤੋਂ ਬਾਅਦ ਮਾਨ ਸਰਕਾਰ ਦਾ ਰੁਖ਼ ਨਰਮ, ਅੱਜ ਸ਼ਾਮ ਨੂੰ ਕਿਸਾਨਾਂ ਦੀ ਬੁਲਾਈ ਮੀਟਿੰਗ
ਹਿਮਾਚਲ ਦੇ CM ਨੇ ਮੁੱਖ ਮੰਤਰੀ ਮਾਨ ਨਾਲ ਕੀਤੀ ਗੱਲਬਾਤ, ਬੱਸਾਂ ਅਤੇ ਵਾਹਨਾਂ ਵਿੱਚ ਭੰਨਤੋੜ ਦਾ ਉਠਾਇਆ ਮੁੱਦਾ
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਨਸ਼ਾ ਤਸਕਰੀ ਨਾਲ ਨਜਿੱਠਣ ਲਈ ਐਂਟੀ ਡਰੋਨ ਸਿਸਟਮ ਦੀ ਹੋਵੇਗੀ ਸ਼ੁਰੂਆਤ
‘ਆਪ’ ਪਾਰਟੀ ਦੇ 3 ਸਾਲ ਪੂਰੇ ਹੋਣ ‘ਤੇ CM ਮਾਨ ਤੇ ਕੇਜਰੀਵਾਲ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਸ਼ੁਕਰਾਨਾ ਕਰਨ ਪਹੁੰਚੇ
ਪੰਜਾਬ ਦੇ ਅਧਿਆਪਕਾਂ ਦਾ ਦੂਜਾ ਜੱਥਾ ਫਿਨਲੈਂਡ ਲਈ ਹੋਇਆ ਰਵਾਨਾ, CM ਮਾਨ ਨੇ ਬੱਸਾਂ ਨੂੰ ਦਿਖਾਈ ਹਰੀ ਝੰਡੀ
3 ਲੱਖ ਕਿਲੋਮੀਟਰ ਚੱਲਣ ਤੋਂ ਬਾਅਦ ਵੀ ਨਹੀਂ ਬਦਲੀ ਜਾਵੇਗੀ ਸਰਕਾਰੀ ਗੱਡੀ, CM ਭਗਵੰਤ ਮਾਨ
ਲੁਧਿਆਣਾ ਵਾਸੀਆਂ ਨੂੰ ਮਿਲੇਗਾ ਤੋਹਫ਼ਾ ! ਕੇਜਰੀਵਾਲ ਕਰਨਗੇ ਵੱਡੀ ਰੈਲੀ; CM ਮਾਨ ਵੀ ਰਹਿਣਗੇ ਮੌਜੂਦ
CM ਭਗਵੰਤ ਮਾਨ ਨੇ ਸੱਦੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਬਜਟ ਸੈਸ਼ਨ ਦਾ ਹੋ ਸਕਦਾ ਹੈ ਐਲਾਨ
ਪੰਜਾਬ ਵਿੱਚ 2 ਦਿਨ ਦੀ ਸਰਕਾਰੀ ਛੁੱਟੀ, ਸਕੂਲ, ਕਾਲਜ ਅਤੇ ਹੋਰ ਅਦਾਰੇ ਰਹਿਣਗੇ ਬੰਦ
ਮਿਆਂਮਾਰ ਅਤੇ ਬੈਂਕਾਕ ਵਿੱਚ ਭੂਚਾਲ ਨੇ ਮਚਾਈ ਤਬਾਹੀ, ਸਕਿੰਟਾਂ ਵਿੱਚ ਢਹਿ ਗਈ ਬਹੁ-ਮੰਜ਼ਿਲਾ ਇਮਾਰਤ, ਕਈਆਂ ਦੀ ਮੌਤ
ਅੱਜ ਹੈ ਪੰਜਾਬ ਦੇ CM ਮਾਨ ਦੀ ਧੀ ਦਾ ਪਹਿਲਾ ਜਨਮਦਿਨ, ਡਾ. ਗੁਰਪ੍ਰੀਤ ਕੌਰ ਨੇ ਕੁੱਝ ਖਾਸ ਤਸਵੀਰਾਂ ਕੀਤੀਆਂ ਸਾਂਝੀਆਂ
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮਾਰਚ ਕੱਢਣਗੇ ਰਾਜਪਾਲ, ਡੇਰਾ ਬਾਬਾ ਨਾਨਕ ਤੋਂ ਅੰਮ੍ਰਿਤਸਰ ਤੱਕ ਕੱਢੀ ਜਾਵੇਗੀ ਇਹ ਯਾਤਰਾ
ਡੀਸੀ ਹਫ਼ਤੇ ਵਿੱਚ 4 ਦਿਨ ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ, ਫੀਲਡ ਵਿੱਚ ਸਕੀਮਾਂ ਦਾ ਲੈਣਗੇ ਫੀਡਬੈਕ