ਬਿਜਲੀ ਦੀਆਂ ਤਾਰਾਂ ਟੁੱਟਣ ਕਾਰਨ ਖੇਤਾਂ ਵਿੱਚ ਲੱਗੀ ਭਿਆਨਕ ਅੱਗ, 5 ਏਕੜ ਕਣਕ ਦੀ ਫ਼ਸਲ ਅਤੇ 7 ਏਕੜ ਪਰਾਲੀ ਸੜ ਕੇ ਸੁਆਹ
ਪੀਏਯੂ ਵਿੱਚ VC ਦਫ਼ਤਰ ਦੇ ਬਾਹਰ ਪ੍ਰਦਰਸ਼ਨ, ਪੁਲਿਸ ਨੇ 18 ਕਰਮਚਾਰੀਆਂ ਨੂੰ ਲਿਆ ਹਿਰਾਸਤ ‘ਚ
ਮਸ਼ਹੂਰ ਪੰਜਾਬੀ ਗਾਇਕ ਦੇ ਸ਼ੋਅ ਵਿੱਚ ਹੋਇਆ ਹੰਗਾਮਾ, ਪੁਲਿਸ ਨੇ ਕੀਤਾ ਲਾਠੀਚਾਰਜ
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਗਰਮੀ ਨੂੰ ਲੈ ਕੇ ਅਲਰਟ ਜਾਰੀ, ਤਾਪਮਾਨ ਵਿਚ ਲਗਾਤਾਰ ਵਾਧਾ
ਵਿਸ਼ਵ ਹਿੰਦੂ ਪ੍ਰੀਸ਼ਦ ਨੇ ਲੁਧਿਆਣਾ-ਫਿਰੋਜ਼ਪੁਰ ਹਾਈਵੇਅ ਕੀਤਾ ਜਾਮ, ਬੰਗਾਲ ਵਕਫ਼ ਐਕਟ ਵਿਰੁੱਧ ਰੋਸ ਪ੍ਰਦਰਸ਼ਨ
ਸੜਕ ਹਾਦਸੇ ਵਿੱਚ ਸਮਾਜ ਸੇਵਕ ਦੀ ਮੌਤ, ਭਰਾ ਅਤੇ ਭਤੀਜੀ ਜ਼ਖਮੀ
ਚੋਣ ਕਮਿਸ਼ਨ ਨੇ ਲੁਧਿਆਣਾ ਵਿੱਚ ਨਿਰਦੇਸ਼ ਕੀਤੇ ਜਾਰੀ, ਬਣਾਏ 192 ਪੋਲਿੰਗ ਸਟੇਸ਼ਨ; ਦੇਖੋ ਪੂਰੀ ਸੂਚੀ
ਅਧੂਰੇ ਸਕੂਲ ਪ੍ਰੋਜੈਕਟ ਦੇ ਉਦਘਾਟਨ ‘ਤੇ ਲੱਗੀ ਰੋਕ, ਕੰਮ ਪੂਰਾ ਹੋਣ ਤੋਂ ਬਾਅਦ ਹੀ ਕੱਟਿਆ ਜਾਵੇਗਾ ਰਿਬਨ
ਪਾਕਿਸਤਾਨ ਤੋਂ ਬਾਅਦ ਹੁਣ ਭਾਰਤ ਨੇ ਚੀਨ ਵਿਰੁੱਧ ਕੀਤੀ ਕਾਰਵਾਈ ਕੀਤੀ, ਗਲੋਬਲ ਟਾਈਮਜ਼ ਨੂੰ ਕੀਤਾ ਬਲਾਕ
ASI ਦੀ ਨਵ-ਵਿਆਹੀ ਧੀ ਦੀ ਸਹੁਰੇ ਘਰ ‘ਚ ਸ਼ੱਕੀ ਹਾਲਾਤਾਂ ‘ਚ ਮੌਤ, 18 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
CBSE ਬੋਰਡ 12ਵੀਂ ‘ਚ ਸ਼ਾਮਿਲ ਸਾਵੀ ਨੇ ਦਿਖਾਇਆ ਕਮਾਲ, 500 ‘ਚੋਂ 499 ਅੰਕ ਕੀਤੇ ਪ੍ਰਾਪਤ
ਪਾਕਿਸਤਾਨ ਤੋਂ ਵਾਪਸ ਪਰਤੇ ਬੀਐਸਐਫ ਜਵਾਨ PK ਸਾਹੂ, ਭਾਰਤ ਨੇ ਵੀ ਰੇਂਜਰ ਨੂੰ ਕੀਤਾ ਵਾਪਿਸ
ਮਜੀਠਾ ‘ਚ ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਵੱਡਾ ਐਕਸ਼ਨ : ਐਕਸਾਈਜ਼ ਵਿਭਾਗ ਦਾ ETO ਸਸਪੈਂਡ