ਨਵੀਂ ਦਿੱਲੀ, 23 ਜੂਨ : ਨੀਟ ਯੂਜੀ ਪ੍ਰੀਖਿਆ ਵਿੱਚ ਪੇਪਰ ਲੀਕ ਹੋਣ ਦਾ ਮਾਮਲਾ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ।ਇਸ ਮਾਮਲੇ ਵਿੱਚ ਸੀਬੀਆਈ ਨੇ ਕਰਵਾਈ ਕਰਦੇ ਹੋਏ ਅੱਜ ਐਤਵਾਰ ਨੂੰ ਪਹਿਲਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿੱਖਿਆ ਮੰਤਰਾਲੇ ਨੇ NEET-UG ਵਿੱਚ ਹੋਈਆਂ ਬੇਨਿਯਮੀਆਂ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ। ਸੀਬੀਆਈ NTA ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਪੇਪਰ ਲੀਕ ਮਾਮਲੇ ‘ਚ NTA ਦੀ ਪੂਰੀ ਲੀਡਰਸ਼ਿਪ ਸ਼ੱਕ ਦੇ ਘੇਰੇ ‘ਚ ਹੈ। ਸੀਬੀਆਈ ਯੂਜੀਸੀ-ਨੈੱਟ ਪ੍ਰੀਖਿਆ ਮਾਮਲੇ ਵਿੱਚ ਅੱਜ ਐਤਵਾਰ ਨੂੰ ਪਹਿਲਾ ਮਾਮਲ ਦਰਜ ਕਰ ਦਿੱਤਾ ਹੈ।
Breaking news: NEET ਪੇਪਰ ਲੀਕ ਮਾਮਲੇ ‘ਚ CBI ਨੇ ਕੀਤਾ ਪਹਿਲਾ ਮਾਮਲਾ ਦਰਜ




