Thursday, September 19, 2024
spot_img

ਲੁਧਿਆਣਾ : ਭਾਰਤ ਨਗਰ ਚੌਂਕ ‘ਚੋਂ ਨਿਕਲਣ ਤੋਂ ਪਹਿਲਾਂ ਹੋ ਜਾਉ ਸਾਵਧਾਨ, 3 ਦਿਨ ਬੰਦ ਰਹੇਗਾ ਚੌਂਕ

Must read

ਲੁਧਿਆਣਾ ਦਾ ਭਾਰਤ ਨਗਰ ਚੌਂਕ ਅੱਜ 30 ਸਤੰਬਰ ਤੋਂ 2 ਅਕਤੂਬਰ ਤੱਕ ਬੰਦ ਰਹੇਗਾ। ਸਰਕਾਰੀ ਛੁੱਟੀਆਂ ਹੋਣ ਕਰਕੇ ਐਲੀਵੇਟਿਡ ਪੁਲ ਬਣਾਉਣ ਵਾਲੀ ਕੰਪਨੀ ਇਨ੍ਹਾਂ ਤਿੰਨਾਂ ਦਿਨਾਂ ਵਿੱਚ ਪਿੱਲਰ ਖੜ੍ਹੇ ਕਰ ਦਵੇਗੀ।

ਬੀਤੇ ਵੀਰਵਾਰ ਵਾਲੇ ਦਿਨ ਕੰਪਨੀ ਦੀ ਮਸ਼ੀਨਰੀ ਭਾਰਤ ਨਗਰ ਚੌਂਕ ‘ਚ ਪਹੁੰਚ ਗਈ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤ ਨਗਰ ਚੌਕ ਤੋਂ ਡੀਸੀ ਦਫ਼ਤਰ ਵੱਲ ਜਾਣ ਵਾਲੇ ਵਾਹਨਾਂ ਦੀ ਐਂਟਰੀ ਨੂੰ ਬੰਦ ਕਰਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ। ਕੰਪਨੀ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਇਹ ਪੁਲ ਦੀਵਾਲੀ ਤੱਕ ਜਗਰਾਉਂ ਪੁਲ ਤੱਕ ਖੋਲਿਆ ਜਾਵੇਗਾ। ਦੱਸ ਦਈਏ ਕਿ ਭਾਰਤ ਨਗਰ ਚੌਂਕ ਤੋਂ ਡੀਸੀ ਦਫ਼ਤਰ ਵੱਲ ਜਾਣ ਵਾਲੀ ਆਵਾਜਾਈ ਚਾਰ ਦਿਨਾਂ ਲਈ ਬੰਦ ਰਹੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article