Friday, November 22, 2024
spot_img

PSPCL ਵੱਲੋਂ ਬਿਜਲੀ ਦੀ ਚੋਰੀ ਫੜਨ ਸਬੰਧੀ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਦੌਰਾਨ ਬਿਜਲੀ ਚੋਰੀ ਦੇ 66 ਕੇਸ ਫੜ੍ਹੇ

Must read

ਫਿਰੋਜ਼ਪੁਰ : PSPCL ਵੱਲੋਂ ਬਿਜਲੀ ਦੀ ਚੋਰੀ ਫੜਨ ਸਬੰਧੀ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ ਦੌਰਾਨ ਫਿਰੋਜ਼ਪੁਰ ਹਲਕੇ ਅਧੀਨ ਪੈਂਦੇ ਵੰਡ ਮੰਡਲ ਫਿਰੋਜ਼ਪੁਰ ਸ਼ਹਿਰੀ, ਸਬਅਰਬਨ ਮੰਡਲ ਫਿਰੋਜਪੁਰ,ਜਲਾਲਾਬਾਦ ਅਤੇ ਜੀਰਾ ਮੰਡਲ ਦਫ਼ਤਰਾਂ ਵੱਲੋਂ ਟੀਮਾਂ ਬਣਾ ਕੇ ਸ਼ਹਿਰੀ/ਪੇਂਡੂ ਇਲਾਕਿਆਂ ਵਿੱਚ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਕੁੱਲ 423 ਕੁਨੈਕਸ਼ਨਚੈੱਕ ਕੀਤੇ ਗਏ ਜਿਸ ਵਿਚੋਂ 66 ਕੇਸ ਬਿਜਲੀ ਚੋਰੀ ਦੇ ਕੇਸ ਫੜੇ ਗਏ।

ਇਸ ਸਬੰਧੀ ਨਿਗਰਾਨ ਇੰਜੀਨੀਅਰ ਵੰਡ ਹਲਕਾ ਫਿਰੋਜਪੁਰ ਇੰਜੀਨਿਅਰ ਵਿਜੈ ਕੁਮਾਰ ਬਾਂਸਲ ਵੱਲੋਂ ਦੱਸਿਆ ਗਿਆ ਕਿ ਇਸ ਤਰ੍ਹਾਂ ਦੀਆਂ ਚੋਰੀਆਂ ਫੜਨ ਲਈ ਅਚਨਚੇਤ ਚੈਕਿੰਗਾਂ ਮੁੱਖ ਇੰਜੀਨੀਅਰ ਪੱਛਮ ਜੋਨ, ਬਠਿੰਡਾ ਇੰਜ: ਹਰਪ੍ਰਵੀਨ ਸਿੰਘ ਬਿੰਦਰਾ ਦੀ ਅਗਵਾਈ ਹੇਠ ਅੱਗੇ ਵੀ ਜਾਰੀ ਰਹਿਣਗੀਆਂ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article