Sunday, March 15, 2026
spot_img

LPG ਸਿਲੰਡਰਾਂ ਨੂੰ ਲੈ ਕੇ ਹੋਟਲਾਂ/ਰੈਸਟੋਰੈਂਟਾਂ ਅਤੇ ਢਾਬਿਆਂ ਨੂੰ ਮਿਲੀ ਵੱਡੀ ਰਾਹਤ

Must read

ਈਰਾਨ, ਇਜ਼ਰਾਈਲਅਤੇ ਅਮਰੀਕਾ ਵਰਗੇ ਦੇਸ਼ਾਂ ਵਿਚਕਾਰ ਚੱਲ ਰਹੀ ਜੰਗ ਕਾਰਨ ਦੇਸ਼ ਭਰ ਵਿੱਚ ਸਿਲੰਡਰਾਂ ਦੀ ਕਮੀ ਹੋ ਗਈ ਹੈ। ਲੋਕਾਂ ਨੂੰ ਸਿਲੰਡਰਾਂ ਦੀ ਬੁਕਿੰਗ ਕਰਨ ‘ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਹੋਟਲਾਂ ‘ਚ ਸਰਕਾਰ ਵੱਲੋਂ ਸਿਲੰਡਰਾਂ ਦੀ ਬੁਕਿੰਗ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਹੁਣ 5 ਦਿਨਾਂ ਬਾਅਦ Commercial ਬੁਕਿੰਗ ਸ਼ੁਰੂ ਹੋਵੇਗੀ। ਈਰਾਨ ਤੋਂ ਗੈਸ ਲਿਆ ਰਹੇ 2 ਭਾਰਤੀ ਟੈਂਕਰ ਦੇ ਕੱਲ੍ਹ ਤੱਕ ਭਾਰਤ ਪੁੱਜਣ ਦੀ ਆਸ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article